1
ਗਲਾਤੀਆਂ 3:13
Punjabi Standard Bible
PSB
ਮਸੀਹ ਨੇ ਸਾਡੀ ਖਾਤਰ ਸਰਾਪ ਬਣ ਕੇ ਸਾਨੂੰ ਬਿਵਸਥਾ ਦੇ ਸਰਾਪ ਤੋਂ ਛੁਡਾ ਲਿਆ, ਕਿਉਂਕਿ ਲਿਖਿਆ ਹੈ, “ਸਰਾਪੀ ਹੈ ਉਹ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਜਾਂਦਾ ਹੈ।”
Compare
Explore ਗਲਾਤੀਆਂ 3:13
2
ਗਲਾਤੀਆਂ 3:28
ਸੋ ਹੁਣ ਨਾ ਕੋਈ ਯਹੂਦੀ ਹੈ ਨਾ ਯੂਨਾਨੀ, ਨਾ ਗੁਲਾਮ ਹੈ ਨਾ ਅਜ਼ਾਦ, ਨਾ ਨਰ ਹੈ ਨਾ ਨਾਰੀ; ਕਿਉਂਕਿ ਤੁਸੀਂ ਸਭ ਮਸੀਹ ਯਿਸੂ ਵਿੱਚ ਇੱਕ ਹੋ
Explore ਗਲਾਤੀਆਂ 3:28
3
ਗਲਾਤੀਆਂ 3:29
ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਤੁਸੀਂ ਅਬਰਾਹਾਮ ਦੇ ਵੰਸ਼ ਅਤੇ ਵਾਇਦੇ ਦੇ ਅਨੁਸਾਰ ਵਾਰਸ ਹੋ।
Explore ਗਲਾਤੀਆਂ 3:29
4
ਗਲਾਤੀਆਂ 3:14
ਇਹ ਇਸ ਕਰਕੇ ਹੋਇਆ ਜੋ ਮਸੀਹ ਯਿਸੂ ਵਿੱਚ ਅਬਰਾਹਾਮ ਦੀ ਬਰਕਤ ਪਰਾਈਆਂ ਕੌਮਾਂ ਤੱਕ ਪਹੁੰਚੇ, ਤਾਂਕਿ ਅਸੀਂ ਵਿਸ਼ਵਾਸ ਦੇ ਦੁਆਰਾ ਆਤਮਾ ਦੇ ਵਾਇਦੇ ਨੂੰ ਪ੍ਰਾਪਤ ਕਰ ਸਕੀਏ।
Explore ਗਲਾਤੀਆਂ 3:14
5
ਗਲਾਤੀਆਂ 3:11
ਹੁਣ ਇਹ ਸਪਸ਼ਟ ਹੈ ਕਿ ਕੋਈ ਵੀ ਬਿਵਸਥਾ ਦੇ ਦੁਆਰਾ ਪਰਮੇਸ਼ਰ ਦੇ ਸਨਮੁੱਖ ਧਰਮੀ ਨਹੀਂ ਠਹਿਰਦਾ, ਕਿਉਂਕਿ ਧਰਮੀ ਮਨੁੱਖ ਵਿਸ਼ਵਾਸ ਦੇ ਦੁਆਰਾ ਜੀਵੇਗਾ।
Explore ਗਲਾਤੀਆਂ 3:11
Home
Bible
Plans
Videos