1
1 ਥੱਸਲੁਨੀਕੀਆਂ 4:17
Punjabi Standard Bible
PSB
ਤਦ ਅਸੀਂ ਜਿਹੜੇ ਜੀਉਂਦੇ ਅਤੇ ਬਚੇ ਹੋਵਾਂਗੇ, ਉਨ੍ਹਾਂ ਦੇ ਨਾਲ ਹਵਾ ਵਿੱਚ ਪ੍ਰਭੂ ਨੂੰ ਮਿਲਣ ਲਈ ਬੱਦਲਾਂ ਉੱਤੇ ਉਠਾਏ ਜਾਵਾਂਗੇ; ਇਸ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਨਾਲ ਰਹਾਂਗੇ।
Compare
Explore 1 ਥੱਸਲੁਨੀਕੀਆਂ 4:17
2
1 ਥੱਸਲੁਨੀਕੀਆਂ 4:16
ਕਿਉਂਕਿ ਪ੍ਰਭੂ ਆਪ ਲਲਕਾਰ ਨਾਲ ਪ੍ਰਧਾਨ ਸਵਰਗਦੂਤ ਦੀ ਅਵਾਜ਼ ਅਤੇ ਪਰਮੇਸ਼ਰ ਦੀ ਤੁਰ੍ਹੀ ਦੀ ਅਵਾਜ਼ ਨਾਲ ਸਵਰਗ ਤੋਂ ਉੱਤਰੇਗਾ ਅਤੇ ਜਿਹੜੇ ਮਸੀਹ ਵਿੱਚ ਮਰ ਚੁੱਕੇ ਹਨ ਉਹ ਪਹਿਲਾਂ ਜੀ ਉੱਠਣਗੇ।
Explore 1 ਥੱਸਲੁਨੀਕੀਆਂ 4:16
3
1 ਥੱਸਲੁਨੀਕੀਆਂ 4:3-4
ਕਿਉਂ ਜੋ ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ, ਤਾਂਕਿ ਤੁਸੀਂ ਵਿਭਚਾਰ ਤੋਂ ਦੂਰ ਰਹੋ। ਤੁਹਾਡੇ ਵਿੱਚੋਂ ਹਰੇਕ ਵਿਅਕਤੀ ਆਪਣੇ ਸਰੀਰ ਨੂੰ ਪਵਿੱਤਰਤਾ ਅਤੇ ਆਦਰ ਸਹਿਤ ਵੱਸ ਵਿੱਚ ਰੱਖਣਾ ਜਾਣਦਾ ਹੋਵੇ
Explore 1 ਥੱਸਲੁਨੀਕੀਆਂ 4:3-4
4
1 ਥੱਸਲੁਨੀਕੀਆਂ 4:14
ਕਿਉਂਕਿ ਜੇ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਮਰਿਆ ਅਤੇ ਫੇਰ ਜੀ ਉੱਠਿਆ ਤਾਂ ਪਰਮੇਸ਼ਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ, ਉਸ ਦੇ ਨਾਲ ਲਿਆਵੇਗਾ।
Explore 1 ਥੱਸਲੁਨੀਕੀਆਂ 4:14
5
1 ਥੱਸਲੁਨੀਕੀਆਂ 4:11
ਸ਼ਾਂਤ ਜੀਵਨ ਜੀਉਣ ਦਾ ਭਰਪੂਰ ਯਤਨ ਕਰੋ, ਆਪੋ-ਆਪਣੇ ਕੰਮ ਨਾਲ ਮਤਲਬ ਰੱਖੋ ਅਤੇ ਆਪਣੇ ਹੱਥਾਂ ਨਾਲ ਮਿਹਨਤ ਕਰੋ, ਜਿਵੇਂ ਅਸੀਂ ਤੁਹਾਨੂੰ ਹਿਦਾਇਤ ਦਿੱਤੀ ਸੀ
Explore 1 ਥੱਸਲੁਨੀਕੀਆਂ 4:11
6
1 ਥੱਸਲੁਨੀਕੀਆਂ 4:7
ਕਿਉਂਕਿ ਪਰਮੇਸ਼ਰ ਨੇ ਸਾਨੂੰ ਅਸ਼ੁੱਧਤਾ ਲਈ ਨਹੀਂ, ਸਗੋਂ ਪਵਿੱਤਰਤਾ ਲਈ ਬੁਲਾਇਆ ਹੈ।
Explore 1 ਥੱਸਲੁਨੀਕੀਆਂ 4:7