1
1 ਕੁਰਿੰਥੀਆਂ 9:25-26
Punjabi Standard Bible
PSB
ਹਰੇਕ ਖਿਡਾਰੀ ਸਭਨਾਂ ਗੱਲਾਂ ਵਿੱਚ ਸੰਜਮ ਰੱਖਦਾ ਹੈ। ਉਹ ਤਾਂ ਨਾਸਵਾਨ ਤਾਜ ਨੂੰ, ਪਰ ਅਸੀਂ ਅਵਿਨਾਸੀ ਤਾਜ ਨੂੰ ਪ੍ਰਾਪਤ ਕਰਨ ਲਈ ਇਹ ਕਰਦੇ ਹਾਂ। ਇਸ ਲਈ ਮੈਂ ਦੌੜਦਾ ਹਾਂ, ਪਰ ਬਿਨ ਟੀਚਾ ਨਹੀਂ; ਮੈਂ ਮੁੱਕੇਬਾਜ਼ ਵਾਂਗ ਲੜਦਾ ਹਾਂ, ਪਰ ਹਵਾ ਨੂੰ ਮਾਰਨ ਵਾਲੇ ਵਾਂਗ ਨਹੀਂ।
Compare
Explore 1 ਕੁਰਿੰਥੀਆਂ 9:25-26
2
1 ਕੁਰਿੰਥੀਆਂ 9:27
ਸਗੋਂ ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਵੱਸ ਵਿੱਚ ਕਰਦਾ ਹਾਂ, ਕਿ ਕਿਤੇ ਅਜਿਹਾ ਨਾ ਹੋਵੇ ਜੋ ਮੈਂ ਦੂਜਿਆਂ ਨੂੰ ਪ੍ਰਚਾਰ ਕਰਕੇ ਆਪ ਅਯੋਗ ਠਹਿਰਾਂ।
Explore 1 ਕੁਰਿੰਥੀਆਂ 9:27
3
1 ਕੁਰਿੰਥੀਆਂ 9:24
ਕੀ ਤੁਸੀਂ ਨਹੀਂ ਜਾਣਦੇ ਕਿ ਦੌੜ ਦੇ ਮੈਦਾਨ ਵਿੱਚ ਦੌੜਦੇ ਤਾਂ ਸਾਰੇ ਹਨ, ਪਰ ਇਨਾਮ ਇੱਕ ਨੂੰ ਹੀ ਮਿਲਦਾ ਹੈ? ਸੋ ਇਸ ਤਰ੍ਹਾਂ ਦੌੜੋ ਕਿ ਇਨਾਮ ਤੁਹਾਨੂੰ ਹੀ ਮਿਲੇ।
Explore 1 ਕੁਰਿੰਥੀਆਂ 9:24
4
1 ਕੁਰਿੰਥੀਆਂ 9:22
ਨਿਰਬਲਾਂ ਲਈ ਮੈਂ ਨਿਰਬਲ ਬਣਿਆ ਤਾਂਕਿ ਨਿਰਬਲਾਂ ਨੂੰ ਖਿੱਚ ਲਿਆਵਾਂ; ਮੈਂ ਸਭਨਾਂ ਲਈ ਸਭ ਕੁਝ ਬਣਿਆ ਤਾਂਕਿ ਕਿਸੇ ਨਾ ਕਿਸੇ ਤਰ੍ਹਾਂ ਕੁਝ ਨੂੰ ਬਚਾ ਲਵਾਂ।
Explore 1 ਕੁਰਿੰਥੀਆਂ 9:22
Home
Bible
Plans
Videos