1
ਜ਼ਕਰਯਾਹ 3:4
ਪੰਜਾਬੀ ਮੌਜੂਦਾ ਤਰਜਮਾ
PCB
ਦੂਤ ਨੇ ਉਹਨਾਂ ਨੂੰ ਜਿਹੜੇ ਉਸ ਦੇ ਅੱਗੇ ਖੜ੍ਹੇ ਸਨ ਆਖਿਆ, “ਉਸ ਦੇ ਗੰਦੇ ਕੱਪੜੇ ਲਾਹ ਦਿਓ।” ਤਦ ਉਸ ਨੇ ਯਹੋਸ਼ੁਆ ਨੂੰ ਕਿਹਾ, “ਵੇਖ, ਮੈਂ ਤੇਰਾ ਪਾਪ ਦੂਰ ਕਰ ਲਿਆ ਹੈ ਅਤੇ ਮੈਂ ਤੇਰੇ ਉੱਤੇ ਚੰਗੇ ਕੱਪੜੇ ਪਾਵਾਂਗਾ।”
Compare
Explore ਜ਼ਕਰਯਾਹ 3:4
2
ਜ਼ਕਰਯਾਹ 3:7
“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿ ਜੇ ਤੂੰ ਮੇਰਿਆ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ, ਮੇਰੇ ਵਿਹੜਿਆਂ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਉਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ।
Explore ਜ਼ਕਰਯਾਹ 3:7
Home
Bible
Plans
Videos