1
ਮੀਕਾਹ 1:3
ਪੰਜਾਬੀ ਮੌਜੂਦਾ ਤਰਜਮਾ
PCB
ਵੇਖੋ! ਯਾਹਵੇਹ ਆਪਣੇ ਨਿਵਾਸ ਸਥਾਨ ਤੋਂ ਆ ਰਿਹਾ ਹੈ; ਉਹ ਹੇਠਾਂ ਆਉਂਦਾ ਹੈ ਅਤੇ ਧਰਤੀ ਦੀਆਂ ਉਚਾਈਆਂ ਉੱਤੇ ਤੁਰਦਾ ਹੈ।
Compare
Explore ਮੀਕਾਹ 1:3
2
ਮੀਕਾਹ 1:1
ਯਾਹਵੇਹ ਦਾ ਬਚਨ ਮੋਰੇਸ਼ੇਥ ਮੀਕਾਹ ਦੇ ਕੋਲ ਯਹੂਦਾਹ ਦੇ ਰਾਜਿਆਂ ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਆਇਆ ਉਹ ਦਰਸ਼ਣ ਜੋ ਉਸਨੇ ਸਾਮਰਿਯਾ ਅਤੇ ਯੇਰੂਸ਼ਲੇਮ ਬਾਰੇ ਵੇਖਿਆ ਸੀ।
Explore ਮੀਕਾਹ 1:1
Home
Bible
Plans
Videos