1
ਲੇਵੀਆਂ 18:22
ਪੰਜਾਬੀ ਮੌਜੂਦਾ ਤਰਜਮਾ
PCB
“ ‘ਜਿਸ ਤਰ੍ਹਾਂ ਤੂੰ ਔਰਤ ਨਾਲ ਸੰਗ ਕਰਦਾ ਹੈ, ਉਸੇ ਤਰ੍ਹਾਂ ਕਿਸੇ ਆਦਮੀ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਕੰਮ ਹੈ।
Compare
Explore ਲੇਵੀਆਂ 18:22
2
ਲੇਵੀਆਂ 18:23
“ ‘ਤੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਾ ਰੱਖੀ ਅਤੇ ਆਪਣੇ ਆਪ ਨੂੰ ਉਸ ਨਾਲ ਅਸ਼ੁੱਧ ਨਾ ਕਰੀਂ ਅਤੇ ਨਾ ਕੋਈ ਔਰਤ ਕਿਸੇ ਪਸ਼ੂ ਦੇ ਅੱਗੇ ਜਾ ਕੇ ਖੜ੍ਹੀ ਹੋਵੇ ਤਾਂ ਜੋ ਉਸ ਨਾਲ ਜਿਨਸੀ ਸੰਬੰਧ ਬਣਾਵੇ, ਇਹ ਘਿਣਾਉਣਾ ਕੰਮ ਹੈ।
Explore ਲੇਵੀਆਂ 18:23
3
ਲੇਵੀਆਂ 18:21
“ ‘ਅਤੇ ਤੂੰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਮੋਲੋਕ ਦੇਵਤੇ ਦੇ ਅੱਗੇ ਅੱਗ ਦੇ ਵਿੱਚੋਂ ਨਾ ਲੰਘਾਵੀਂ ਨਾ ਤੂੰ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਬਦਨਾਮ ਕਰੀ, ਮੈਂ ਹੀ ਯਾਹਵੇਹ ਹਾਂ।
Explore ਲੇਵੀਆਂ 18:21