1
ਹੋਸ਼ੇਆ 8:7
ਪੰਜਾਬੀ ਮੌਜੂਦਾ ਤਰਜਮਾ
PCB
“ਉਹ ਹਵਾ ਬੀਜਦੇ ਹਨ ਅਤੇ ਵਾਵਰੋਲਾ ਵੱਢਦੇ ਹਨ। ਡੰਡੀ ਦਾ ਕੋਈ ਸਿਰ ਨਹੀਂ ਹੁੰਦਾ; ਇਹ ਕੋਈ ਆਟਾ ਪੈਦਾ ਨਹੀਂ ਕਰੇਗਾ। ਜੇ ਇਹ ਅਨਾਜ ਪੈਦਾ ਕਰਦਾ, ਪਰਦੇਸੀ ਇਸ ਨੂੰ ਨਿਗਲ ਜਾਣਗੇ।
Compare
Explore ਹੋਸ਼ੇਆ 8:7
2
ਹੋਸ਼ੇਆ 8:4
ਉਨ੍ਹਾਂ ਨੇ ਮੇਰੀ ਮਰਜ਼ੀ ਤੋਂ ਬਿਨਾਂ ਰਾਜੇ ਬਣਾਏ। ਉਹ ਮੇਰੀ ਮਨਜ਼ੂਰੀ ਤੋਂ ਬਿਨਾਂ ਸਰਦਾਰ ਚੁਣਦੇ ਹਨ। ਉਹ ਆਪਣੇ ਚਾਂਦੀ ਅਤੇ ਸੋਨੇ ਨਾਲ ਆਪਣੀ ਤਬਾਹੀ ਲਈ ਮੂਰਤੀਆਂ ਬਣਾਉਂਦੇ ਹਨ।
Explore ਹੋਸ਼ੇਆ 8:4
Home
Bible
Plans
Videos