1
ਹੋਸ਼ੇਆ 14:9
ਪੰਜਾਬੀ ਮੌਜੂਦਾ ਤਰਜਮਾ
PCB
ਬੁੱਧਵਾਨ ਕੌਣ ਹੈ? ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਅਹਿਸਾਸ ਕਰਵਾਇਆ ਜਾਵੇ। ਸਮਝਦਾਰ ਕੌਣ ਹੈ? ਉਨ੍ਹਾਂ ਨੂੰ ਸਮਝਣ ਦਿਓ। ਯਾਹਵੇਹ ਦੇ ਮਾਰਗ ਸਹੀ ਹਨ; ਧਰਮੀ ਉਨ੍ਹਾਂ ਵਿੱਚ ਚੱਲਦੇ ਹਨ, ਪਰ ਬਾਗੀ ਉਨ੍ਹਾਂ ਵਿੱਚ ਠੋਕਰ ਖਾਂਦੇ ਹਨ।
Compare
Explore ਹੋਸ਼ੇਆ 14:9
2
ਹੋਸ਼ੇਆ 14:2
ਆਪਣੇ ਨਾਲ ਸ਼ਬਦ ਲਓ ਅਤੇ ਯਾਹਵੇਹ ਵੱਲ ਵਾਪਸ ਜਾਓ। ਉਸ ਨੂੰ ਆਖ: “ਸਾਡੇ ਸਾਰੇ ਪਾਪ ਮਾਫ਼ ਕਰ ਅਤੇ ਸਾਨੂੰ ਕਿਰਪਾ ਨਾਲ ਕਬੂਲ ਕਰ, ਤਾਂ ਜੋ ਅਸੀਂ ਆਪਣੇ ਬੁੱਲ੍ਹਾਂ ਦਾ ਫਲ ਭੇਟ ਕਰੀਏ।
Explore ਹੋਸ਼ੇਆ 14:2
3
ਹੋਸ਼ੇਆ 14:4
“ਮੈਂ ਉਨ੍ਹਾਂ ਦੀ ਭਟਕਣਾ ਨੂੰ ਠੀਕ ਕਰਾਂਗਾ ਅਤੇ ਉਨ੍ਹਾਂ ਨੂੰ ਦਿਲੋਂ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਉਨ੍ਹਾਂ ਤੋਂ ਦੂਰ ਹੋ ਗਿਆ ਹੈ।
Explore ਹੋਸ਼ੇਆ 14:4
Home
Bible
Plans
Videos