1
ਉਤਪਤ 29:20
ਪੰਜਾਬੀ ਮੌਜੂਦਾ ਤਰਜਮਾ
PCB
ਇਸ ਲਈ ਯਾਕੋਬ ਨੇ ਰਾਖ਼ੇਲ ਨੂੰ ਲੈਣ ਲਈ ਸੱਤ ਸਾਲ ਸੇਵਾ ਕੀਤੀ ਪਰ ਉਹ ਉਸ ਦੇ ਪ੍ਰੇਮ ਦੇ ਕਾਰਨ ਉਸ ਨੂੰ ਥੋੜ੍ਹੇ ਹੀ ਦਿਨ ਲੱਗਦੇ ਸਨ।
Compare
Explore ਉਤਪਤ 29:20
2
ਉਤਪਤ 29:31
ਜਦੋਂ ਯਾਹਵੇਹ ਨੇ ਵੇਖਿਆ ਕਿ ਲੇਆਹ ਤੁੱਛ ਜਾਣੀ ਗਈ ਹੈ, ਤਾਂ ਉਸਨੇ ਉਸਨੂੰ ਗਰਭ ਧਾਰਨ ਕਰਨ ਦੇ ਯੋਗ ਬਣਾਇਆ, ਪਰ ਰਾਖ਼ੇਲ ਬੇ-ਔਲਾਦ ਰਹੀ।
Explore ਉਤਪਤ 29:31
Home
Bible
Plans
Videos