1
ਹਿਜ਼ਕੀਏਲ 12:28
ਪੰਜਾਬੀ ਮੌਜੂਦਾ ਤਰਜਮਾ
PCB
“ਇਸੇ ਲਈ ਆਖੋ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਅੱਗੇ ਲਈ ਮੇਰੀ ਕਿਸੇ ਬਚਨ ਦੇ ਪੂਰੇ ਹੋਣ ਵਿੱਚ ਢਿੱਲ ਨਾ ਪਵੇਗੀ; ਸਗੋਂ ਪ੍ਰਭੂ ਯਾਹਵੇਹ ਦਾ ਵਾਕ ਹੈ ਕਿ ਜਿਹੜੀ ਗੱਲ ਮੈਂ ਆਖਾਂਗਾ, ਉਹ ਪੂਰੀ ਹੋ ਜਾਵੇਗੀ।’ ”
Compare
Explore ਹਿਜ਼ਕੀਏਲ 12:28
2
ਹਿਜ਼ਕੀਏਲ 12:25
ਪਰ ਮੈਂ ਯਾਹਵੇਹ ਉਹੀ ਕਹਾਂਗਾ ਜੋ ਮੈਂ ਚਾਹਾਂਗਾ ਅਤੇ ਇਹ ਬਿਨਾਂ ਦੇਰ ਕੀਤੇ ਪੂਰਾ ਹੋਵੇਗਾ। ਕਿਉਂ ਜੋ ਤੁਹਾਡੇ ਦਿਨਾਂ ਵਿੱਚ, ਹੇ ਬਾਗ਼ੀ ਲੋਕੋ, ਮੈਂ ਜੋ ਵੀ ਕਹਾਂਗਾ, ਮੈਂ ਉਸ ਨੂੰ ਪੂਰਾ ਕਰਾਂਗਾ, ਸਰਬਸ਼ਕਤੀਮਾਨ ਦਾ ਵਾਕ ਹੈ।’ ”
Explore ਹਿਜ਼ਕੀਏਲ 12:25
3
ਹਿਜ਼ਕੀਏਲ 12:2
“ਹੇ ਮਨੁੱਖ ਦੇ ਪੁੱਤਰ, ਤੂੰ ਬਾਗ਼ੀ ਲੋਕਾਂ ਵਿੱਚ ਰਹਿ ਰਿਹਾ ਹੈ। ਜਿਹਨਾਂ ਦੀਆਂ ਅੱਖਾਂ ਹਨ ਕਿ ਉਹ ਵੇਖਣ ਪਰ ਉਹ ਨਹੀਂ ਵੇਖਦੇ ਅਤੇ ਉਹਨਾਂ ਦੇ ਕੰਨ ਹਨ ਕਿ ਉਹ ਸੁਣਨ ਪਰ ਉਹ ਨਹੀਂ ਸੁਣਦੇ, ਕਿਉਂ ਜੋ ਉਹ ਵਿਦਰੋਹੀ ਘਰਾਣਾ ਹੈ।
Explore ਹਿਜ਼ਕੀਏਲ 12:2