1
ਕੂਚ 23:25-26
ਪੰਜਾਬੀ ਮੌਜੂਦਾ ਤਰਜਮਾ
PCB
ਯਾਹਵੇਹ ਆਪਣੇ ਪਰਮੇਸ਼ਵਰ ਦੀ ਅਰਾਧਨਾ ਕਰੋ, ਅਤੇ ਉਸ ਦੀ ਅਸੀਸ ਤੁਹਾਡੇ ਭੋਜਨ ਅਤੇ ਪਾਣੀ ਤੇ ਹੋਵੇਗੀ। ਮੈਂ ਤੁਹਾਡੇ ਵਿੱਚੋਂ ਬੀਮਾਰੀਆਂ ਨੂੰ ਦੂਰ ਕਰ ਦਿਆਂਗਾ। ਤੁਹਾਡੀ ਧਰਤੀ ਵਿੱਚ ਕਿਸੇ ਦਾ ਗਰਭ ਨਾ ਡਿੱਗੇਗਾ ਨਾ ਕੋਈ ਬਾਂਝ ਰਹੇਗੀ। ਮੈਂ ਤੈਨੂੰ ਪੂਰੀ ਉਮਰ ਦਿਆਂਗਾ।
Compare
Explore ਕੂਚ 23:25-26
2
ਕੂਚ 23:20
“ਵੇਖੋ, ਮੈਂ ਇੱਕ ਦੂਤ ਨੂੰ ਤੁਹਾਡੇ ਅੱਗੇ ਭੇਜ ਰਿਹਾ ਹਾਂ ਜੋ ਰਸਤੇ ਵਿੱਚ ਤੁਹਾਡੀ ਰਾਖੀ ਕਰੇਗਾ ਅਤੇ ਤੁਹਾਨੂੰ ਉਸ ਥਾਂ ਤੇ ਲੈ ਜਾਵੇਗਾ ਜਿਹੜਾ ਮੈਂ ਤਿਆਰ ਕੀਤਾ ਹੈ।
Explore ਕੂਚ 23:20
3
ਕੂਚ 23:22
ਜੇ ਤੁਸੀਂ ਉਸ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣੋ ਅਤੇ ਉਹ ਸਭ ਕੁਝ ਕਰੋ ਜੋ ਮੈਂ ਆਖਦਾ ਹਾਂ, ਤਾਂ ਮੈਂ ਤੁਹਾਡੇ ਦੁਸ਼ਮਣਾਂ ਦਾ ਵੈਰੀ ਹੋਵਾਂਗਾ ਅਤੇ ਤੁਹਾਡੇ ਵਿਰੋਧੀਆਂ ਦਾ ਵਿਰੋਧ ਕਰਾਂਗਾ।
Explore ਕੂਚ 23:22
4
ਕੂਚ 23:2-3
“ਨਾ ਬੁਰਾਈ ਕਰਨ ਲਈ ਭੀੜ ਨਾਲ ਜੁੜੋ, ਨਾ ਹੀ ਝਗੜੇ ਵਿੱਚ ਭੀੜ ਨਾਲ ਝੂਠ ਬੋਲੋ। ਅਤੇ ਮੁਕੱਦਮੇ ਵਿੱਚ ਕਿਸੇ ਗਰੀਬ ਵਿਅਕਤੀ ਦਾ ਪੱਖਪਾਤ ਨਾ ਕਰੋ।
Explore ਕੂਚ 23:2-3
5
ਕੂਚ 23:1
“ਝੂਠੀਆਂ ਗੱਲਾਂ ਨਾ ਫੈਲਾਓ ਅਤੇ ਨਾ ਹੀ ਝੂਠੇ ਗਵਾਹ ਬਣ ਕੇ ਕਿਸੇ ਦੋਸ਼ੀ ਦੀ ਮਦਦ ਕਰੋ।
Explore ਕੂਚ 23:1
Home
Bible
Plans
Videos