1
ਬਿਵਸਥਾ 16:17
ਪੰਜਾਬੀ ਮੌਜੂਦਾ ਤਰਜਮਾ
PCB
ਤੁਹਾਡੇ ਵਿੱਚੋਂ ਹਰ ਇੱਕ ਨੂੰ ਇੱਕ ਆਪਣੇ ਵਿੱਤ ਦੇ ਅਨੁਸਾਰ ਅਤੇ ਉਸ ਬਰਕਤ ਦੇ ਅਨੁਸਾਰ ਦੇਵੇ, ਜਿਸ ਤਰ੍ਹਾਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਸੀਸ ਦਿੱਤੀ ਹੈ।
Compare
Explore ਬਿਵਸਥਾ 16:17
2
ਬਿਵਸਥਾ 16:19
ਤੁਸੀਂ ਨਿਆਂ ਨੂੰ ਨਾ ਵਿਗਾੜੋ ਅਤੇ ਪੱਖਪਾਤ ਨਾ ਕਰੋ ਅਤੇ ਨਾ ਹੀ ਰਿਸ਼ਵਤ ਲਓ ਕਿਉਂਕਿ ਰਿਸ਼ਵਤ ਬੁੱਧੀਮਾਨਾਂ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੇ ਸ਼ਬਦਾਂ ਨੂੰ ਉਲਟਾ ਦਿੰਦੀ ਹੈ।
Explore ਬਿਵਸਥਾ 16:19
3
ਬਿਵਸਥਾ 16:16
ਸਾਲ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਆਦਮੀ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਉਸ ਜਗ੍ਹਾ ਹਾਜ਼ਰ ਹੋਣ ਜਿੱਥੇ ਉਹ ਚੁਣੇਗਾ ਅਰਥਾਤ ਪਤੀਰੀ ਰੋਟੀ ਦੇ ਤਿਉਹਾਰ ਵਿੱਚ, ਹਫ਼ਤਿਆਂ ਦੇ ਤਿਉਹਾਰ ਅਤੇ ਤੰਬੂਆਂ ਦੇ ਤਿਉਹਾਰ ਵਿੱਚ ਕੋਈ ਵੀ ਯਾਹਵੇਹ ਦੇ ਅੱਗੇ ਖਾਲੀ ਹੱਥ ਨਾ ਹੋਣ।
Explore ਬਿਵਸਥਾ 16:16
4
ਬਿਵਸਥਾ 16:20
ਕੇਵਲ ਨਿਆਂ ਅਤੇ ਨਿਆਂ ਦੀ ਪਾਲਣਾ ਕਰੋ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਸਕੋ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।
Explore ਬਿਵਸਥਾ 16:20