1
ਬਿਵਸਥਾ 14:22
ਪੰਜਾਬੀ ਮੌਜੂਦਾ ਤਰਜਮਾ
PCB
ਤੁਹਾਡੇ ਖੇਤਾਂ ਵਿੱਚ ਹਰ ਸਾਲ ਪੈਦਾ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿਓ।
Compare
Explore ਬਿਵਸਥਾ 14:22
2
ਬਿਵਸਥਾ 14:23
ਆਪਣੇ ਅੰਨ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਦਾ ਦਸਵੰਧ ਅਤੇ ਆਪਣੇ ਇੱਜੜਾਂ ਅਤੇ ਚੌਣੇ ਦੇ ਪਹਿਲੌਠੇ ਨੂੰ ਯਾਹਵੇਹ ਦੇ ਸਨਮੁੱਖ ਖਾਓ ਜਿੱਥੇ ਉਹ ਆਪਣੇ ਨਾਮ ਲਈ ਨਿਵਾਸ ਸਥਾਨ ਚੁਣੇਗਾ, ਤਾਂ ਜੋ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦਾ ਡਰ ਸਦਾ ਤੱਕ ਮੰਨਣਾ ਸਿੱਖੋ।
Explore ਬਿਵਸਥਾ 14:23