1
ਦਾਨੀਏਲ 4:34
ਪੰਜਾਬੀ ਮੌਜੂਦਾ ਤਰਜਮਾ
PCB
ਨਿਸ਼ਚਿਤ ਸਮੇਂ ਦੇ ਅੰਤ ਵਿੱਚ, ਮੈਂ, ਨਬੂਕਦਨੱਸਰ, ਨੇ ਆਪਣੀ ਨਿਗਾਹ ਸਵਰਗ ਵੱਲ ਕੀਤੀ ਅਤੇ ਮੇਰੀ ਸਮਝ ਫਿਰ ਮੇਰੇ ਵਿੱਚ ਮੁੜ ਆਈ। ਤਦ ਮੈਂ ਅੱਤ ਮਹਾਨ ਪਰਮੇਸ਼ਵਰ ਦੀ ਵਡਿਆਈ ਕੀਤੀ; ਮੈਂ ਉਸ ਦਾ ਆਦਰ ਅਤੇ ਉਸਤਤ ਕੀਤੀ ਜੋ ਸਦਾ ਲਈ ਰਹਿੰਦਾ ਹੈ। ਉਸਦਾ ਰਾਜ ਸਦੀਵੀ ਹੈ; ਉਸਦਾ ਰਾਜ ਪੀੜ੍ਹੀ ਦਰ ਪੀੜ੍ਹੀ ਕਾਇਮ ਹੈ।
Compare
Explore ਦਾਨੀਏਲ 4:34
2
ਦਾਨੀਏਲ 4:37
ਹੁਣ ਮੈਂ, ਨਬੂਕਦਨੱਸਰ, ਸਵਰਗ ਦੇ ਰਾਜੇ ਦੀ ਉਸਤਤ, ਵਡਿਆਈ ਅਤੇ ਪ੍ਰਸ਼ੰਸਾ ਕਰਦਾ ਹਾਂ, ਕਿਉਂਕਿ ਜੋ ਕੁਝ ਉਹ ਕਰਦਾ ਹੈ ਉਹ ਸਹੀ ਹੈ ਅਤੇ ਉਸ ਦੀਆਂ ਸਾਰੀਆਂ ਸਲਾਹਾਂ ਸਹੀ ਹਨ। ਅਤੇ ਉਹ ਹੰਕਾਰ ਨਾਲ ਚੱਲਣ ਵਾਲਿਆਂ ਨੂੰ ਨਿਮਰ ਬਣਾਉਣ ਦੀ ਸਮਰੱਥ ਰੱਖਦਾ ਹੈ।
Explore ਦਾਨੀਏਲ 4:37
Home
Bible
Plans
Videos