“ਉਸ ਸਮੇਂ ਮੀਕਾਏਲ, ਮਹਾਨ ਰਾਜਕੁਮਾਰ ਜੋ ਤੁਹਾਡੇ ਲੋਕਾਂ ਦੀ ਰੱਖਿਆ ਕਰਦਾ ਹੈ, ਉਹ ਉੱਠੇਗਾ। ਫਿਰ ਇੱਕ ਅਜਿਹਾ ਬਿਪਤਾ ਦਾ ਸਮਾਂ ਆਵੇਗਾ ਜੋ ਕੌਮਾਂ ਦੇ ਸ਼ੁਰੂ ਤੋਂ ਲੈ ਕੇ ਉਸ ਸਮੇਂ ਤੱਕ ਨਹੀਂ ਹੋਇਆ ਸੀ। ਪਰ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਸ ਦਾ ਨਾਮ ਕਿਤਾਬ ਵਿੱਚ ਲਿਖਿਆ ਹੋਇਆ ਹੋਵੇਗਾ ਉਹੀ ਬਚ ਜਾਵੇਗਾ।