1
ਆਮੋਸ 4:13
ਪੰਜਾਬੀ ਮੌਜੂਦਾ ਤਰਜਮਾ
PCB
ਉਹ ਜਿਹੜਾ ਪਹਾੜਾਂ ਨੂੰ ਬਣਾਉਂਦਾ ਹੈ, ਜੋ ਹਵਾ ਨੂੰ ਰਚਦਾ ਹੈ, ਅਤੇ ਜੋ ਮਨੁੱਖਜਾਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਦਾ ਹੈ, ਜੋ ਹਨੇਰੇ ਵੱਲ ਮੋੜਦਾ ਹੈ, ਅਤੇ ਧਰਤੀ ਦੀਆਂ ਉਚਾਈਆਂ ਤੇ ਚੱਲਦਾ ਹੈ ਉਹ ਯਾਹਵੇਹ ਪਰਮੇਸ਼ਵਰ ਸਰਬਸ਼ਕਤੀਮਾਨ ਹੈ।
Compare
Explore ਆਮੋਸ 4:13
2
ਆਮੋਸ 4:12
“ਇਸ ਲਈ ਹੇ ਇਸਰਾਏਲ, ਮੈਂ ਤੇਰੇ ਨਾਲ ਇਹ ਕਰਾਂਗਾ, ਅਤੇ ਕਿਉਂਕਿ ਮੈਂ ਇਹ ਤੇਰੇ ਨਾਲ ਇਹ ਕਰਾਂਗਾ, ਹੇ ਇਸਰਾਏਲ, ਆਪਣੇ ਪਰਮੇਸ਼ਵਰ ਨੂੰ ਮਿਲਣ ਲਈ ਤਿਆਰ ਰਹੋ।”
Explore ਆਮੋਸ 4:12
3
ਆਮੋਸ 4:6
“ਮੈਂ ਤੈਨੂੰ ਹਰ ਸ਼ਹਿਰ ਵਿੱਚ ਭੁੱਖਾ ਰੱਖਿਆ, ਅਤੇ ਹਰ ਕਸਬੇ ਵਿੱਚ ਰੋਟੀ ਦੀ ਘਾਟ ਰੱਖੀ ਸੀ, ਤਾਂ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ,” ਇਹ ਯਾਹਵੇਹ ਦਾ ਵਾਕ ਹੈ।
Explore ਆਮੋਸ 4:6
Home
Bible
Plans
Videos