1
1 ਸ਼ਮੂਏਲ 10:6
ਪੰਜਾਬੀ ਮੌਜੂਦਾ ਤਰਜਮਾ
PCB
ਤਾਂ ਯਾਹਵੇਹ ਦਾ ਆਤਮਾ ਤੇਰੇ ਉੱਤੇ ਬਲ ਨਾਲ ਆਵੇਗਾ, ਅਤੇ ਤੂੰ ਵੀ ਉਹਨਾਂ ਨਾਲ ਅਗੰਮਵਾਕ ਬੋਲੇਗਾ; ਅਤੇ ਤੂੰ ਇੱਕ ਵੱਖਰੇ ਵਿਅਕਤੀ ਵਿੱਚ ਬਦਲ ਜਾਵੇਗਾ।
Compare
Explore 1 ਸ਼ਮੂਏਲ 10:6
2
1 ਸ਼ਮੂਏਲ 10:9
ਜਦੋਂ ਸ਼ਾਊਲ ਸ਼ਮੂਏਲ ਕੋਲੋ ਮੁੜਿਆ ਅਤੇ ਪਿੱਠ ਫੇਰੀ ਤਾਂ ਪਰਮੇਸ਼ਵਰ ਨੇ ਸ਼ਾਊਲ ਨੂੰ ਨਵਾਂ ਮਨ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਪ੍ਰਗਟ ਹੋ ਗਈਆਂ।
Explore 1 ਸ਼ਮੂਏਲ 10:9