1
1 ਰਾਜਿਆਂ 11:4
ਪੰਜਾਬੀ ਮੌਜੂਦਾ ਤਰਜਮਾ
PCB
ਜਿਵੇਂ ਹੀ ਸ਼ਲੋਮੋਨ ਬੁੱਢਾ ਹੋ ਗਿਆ, ਉਸ ਦੀਆਂ ਪਤਨੀਆਂ ਨੇ ਉਸ ਦਾ ਮਨ ਹੋਰਨਾਂ ਦੇਵਤਿਆਂ ਵੱਲ ਮੋੜ ਲਿਆ ਅਤੇ ਉਸ ਦਾ ਦਿਲ ਆਪਣੇ ਯਾਹਵੇਹ ਪਰਮੇਸ਼ਵਰ ਲਈ ਪੂਰੀ ਤਰ੍ਹਾਂ ਸਮਰਪਿਤ ਨਹੀਂ ਸੀ, ਜਿਵੇਂ ਉਸ ਦੇ ਪਿਤਾ ਦਾਵੀਦ ਦਾ ਦਿਲ ਸੀ।
Compare
Explore 1 ਰਾਜਿਆਂ 11:4
2
1 ਰਾਜਿਆਂ 11:9
ਯਾਹਵੇਹ ਸ਼ਲੋਮੋਨ ਉੱਤੇ ਕ੍ਰੋਧਵਾਨ ਹੋ ਗਿਆ ਕਿਉਂ ਜੋ ਉਹ ਦਾ ਮਨ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਤੋਂ ਦੂਰ ਹੋ ਗਿਆ ਸੀ, ਜਿਸ ਨੇ ਉਸਨੂੰ ਦੋ ਵਾਰ ਦਰਸ਼ਨ ਦਿੱਤੇ।
Explore 1 ਰਾਜਿਆਂ 11:9