1
ਰਸੂਲਾਂ ਦੇ ਕੰਮ 25:6-7
ਪਵਿੱਤਰ ਬਾਈਬਲ (Revised Common Language North American Edition)
CL-NA
ਫ਼ੇਸਤੁਸ ਉਹਨਾਂ ਨਾਲ ਕੋਈ ਅੱਠ ਜਾਂ ਦਸ ਦਿਨ ਰਿਹਾ ਅਤੇ ਫਿਰ ਕੈਸਰਿਯਾ ਨੂੰ ਚਲਾ ਗਿਆ । ਦੂਜੇ ਦਿਨ ਉਸ ਨੇ ਨਿਆਂ ਗੱਦੀ ਉੱਤੇ ਬੈਠ ਕੇ ਪੌਲੁਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ । ਜਦੋਂ ਪੌਲੁਸ ਉੱਥੇ ਆ ਗਿਆ ਤਾਂ ਯਰੂਸ਼ਲਮ ਤੋਂ ਆਏ ਹੋਏ ਯਹੂਦੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਉੱਤੇ ਬਹੁਤ ਗੰਭੀਰ ਦੋਸ਼ ਲਾਉਣ ਲੱਗੇ ਜਿਹਨਾਂ ਨੂੰ ਉਹ ਸੱਚਾ ਸਿੱਧ ਨਾ ਕਰ ਸਕੇ ।
Compare
Explore ਰਸੂਲਾਂ ਦੇ ਕੰਮ 25:6-7
2
ਰਸੂਲਾਂ ਦੇ ਕੰਮ 25:8
ਪੌਲੁਸ ਨੇ ਆਪਣੀ ਸਫ਼ਾਈ ਵਿੱਚ ਕਿਹਾ, “ਮੈਂ ਨਾਂ ਤਾਂ ਯਹੂਦੀਆਂ ਦੀ ਵਿਵਸਥਾ, ਨਾ ਹੈਕਲ ਅਤੇ ਨਾ ਸਮਰਾਟ ਦੇ ਵਿਰੁੱਧ ਕੋਈ ਅਪਰਾਧ ਕੀਤਾ ਹੈ ।”
Explore ਰਸੂਲਾਂ ਦੇ ਕੰਮ 25:8
Home
Bible
Plans
Videos