1
ਰਸੂਲਾਂ ਦੇ ਕੰਮ 17:27
ਪਵਿੱਤਰ ਬਾਈਬਲ (Revised Common Language North American Edition)
CL-NA
ਕਿ ਉਹ ਪਰਮੇਸ਼ਰ ਨੂੰ ਖੋਜਣ ਅਤੇ ਖੋਜਦੇ ਹੋਏ ਸ਼ਾਇਦ ਉਹਨਾਂ ਨੂੰ ਲੱਭ ਲੈਣ । ਭਾਵੇਂ ਉਹ ਸਾਡੇ ਤੋਂ ਦੂਰ ਨਹੀਂ ਹਨ ।
Compare
Explore ਰਸੂਲਾਂ ਦੇ ਕੰਮ 17:27
2
ਰਸੂਲਾਂ ਦੇ ਕੰਮ 17:26
ਉਹਨਾਂ ਨੇ ਇੱਕ ਹੀ ਮਨੁੱਖ ਤੋਂ ਸਾਰੀਆਂ ਕੌਮਾਂ ਨੂੰ ਰਚਿਆ ਹੈ ਕਿ ਉਹ ਸਾਰੀ ਧਰਤੀ ਉੱਤੇ ਵੱਸਣ । ਫਿਰ ਉਹਨਾਂ ਨੇ ਹੀ ਉਹਨਾਂ ਦੇ ਜੀਵਨ ਕਾਲ ਅਤੇ ਰਹਿਣ ਦੀਆਂ ਥਾਂਵਾਂ ਨਿਸ਼ਚਿਤ ਕੀਤੀਆਂ ਹਨ
Explore ਰਸੂਲਾਂ ਦੇ ਕੰਮ 17:26
3
ਰਸੂਲਾਂ ਦੇ ਕੰਮ 17:24
ਪਰਮੇਸ਼ਰ, ਜਿਹਨਾਂ ਨੇ ਇਸ ਸੰਸਾਰ ਨੂੰ ਅਤੇ ਜੋ ਕੁਝ ਇਸ ਵਿੱਚ ਹੈ, ਨੂੰ ਰਚਿਆ ਹੈ, ਉਹ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦੇ । ਉਹ ਤਾਂ ਅਕਾਸ਼ ਅਤੇ ਧਰਤੀ ਦੇ ਮਾਲਕ ਹਨ ।
Explore ਰਸੂਲਾਂ ਦੇ ਕੰਮ 17:24
4
ਰਸੂਲਾਂ ਦੇ ਕੰਮ 17:31
ਕਿਉਂਕਿ ਉਹਨਾਂ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੈ, ਜਦੋਂ ਉਹ ਪਹਿਲਾਂ ਹੀ ਨਿਯੁਕਤ ਕੀਤੇ ਮਨੁੱਖ ਦੁਆਰਾ ਸੰਸਾਰ ਦਾ ਸੱਚਾਈ ਨਾਲ ਨਿਆਂ ਕਰਨਗੇ । ਉਹਨਾਂ ਨੇ ਉਸ ਆਦਮੀ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਕੇ ਸਾਰਿਆਂ ਨੂੰ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ।”
Explore ਰਸੂਲਾਂ ਦੇ ਕੰਮ 17:31
5
ਰਸੂਲਾਂ ਦੇ ਕੰਮ 17:29
“ਫਿਰ ਜੇਕਰ ਅਸੀਂ ਉਹਨਾਂ ਦਾ ਵੰਸ ਹਾਂ ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ਰ ਸੋਨੇ, ਚਾਂਦੀ, ਪੱਥਰ, ਕਲਾ ਦੁਆਰਾ ਉਕਰੀ ਮੂਰਤੀ ਜਾਂ ਮਨੁੱਖ ਦੀ ਸੋਚ ਦੀ ਕਾਰੀਗਰੀ ਹਨ ।
Explore ਰਸੂਲਾਂ ਦੇ ਕੰਮ 17:29
Home
Bible
Plans
Videos