“ਤੁਸੀਂ ਲੋਕ ਇਹ ਕੀ ਕਰ ਰਹੇ ਹੋ ? ਅਸੀਂ ਵੀ ਤੁਹਾਡੇ ਵਰਗੇ ਦੁੱਖ ਸੁੱਖ ਭੋਗਣ ਵਾਲੇ ਮਨੁੱਖ ਹਾਂ । ਅਸੀਂ ਤੁਹਾਨੂੰ ਸ਼ੁਭ ਸਮਾਚਾਰ ਦਿੰਦੇ ਹਾਂ ਕਿ ਇਹਨਾਂ ਵਿਅਰਥ ਚੀਜ਼ਾਂ ਤੋਂ ਮੂੰਹ ਮੋੜੋ ਅਤੇ ਜਿਊਂਦੇ ਪਰਮੇਸ਼ਰ ਵਿੱਚ ਵਿਸ਼ਵਾਸ ਕਰੋ ਜਿਹੜੇ ਅਕਾਸ਼, ਧਰਤੀ, ਸਮੁੰਦਰ ਅਤੇ ਜੋ ਕੁਝ ਉਸ ਵਿੱਚ ਹੈ, ਸਭ ਨੂੰ ਬਣਾਉਣ ਵਾਲੇ ਹਨ ।