1
1 ਕੁਰਿੰਥੁਸ 3:16
ਪਵਿੱਤਰ ਬਾਈਬਲ (Revised Common Language North American Edition)
CL-NA
ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦੇ ਹੈਕਲ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਦਾ ਹੈ ।
Compare
Explore 1 ਕੁਰਿੰਥੁਸ 3:16
2
1 ਕੁਰਿੰਥੁਸ 3:11
ਪਰਮੇਸ਼ਰ ਨੇ ਜਿਹੜੀ ਨੀਂਹ ਪਹਿਲਾਂ ਹੀ ਰੱਖ ਦਿੱਤੀ ਹੈ ਭਾਵ ਯਿਸੂ ਮਸੀਹ, ਉਹਨਾਂ ਤੋਂ ਸਿਵਾਏ ਕੋਈ ਹੋਰ ਮਨੁੱਖ ਨਵੀਂ ਨੀਂਹ ਨਹੀਂ ਰੱਖ ਸਕਦਾ ।
Explore 1 ਕੁਰਿੰਥੁਸ 3:11
3
1 ਕੁਰਿੰਥੁਸ 3:7
ਇਸ ਲਈ ਬੀਜਣ ਅਤੇ ਸਿੰਜਣ ਵਾਲੇ ਕੁਝ ਨਹੀਂ ਹਨ, ਕੇਵਲ ਉਸ ਨੂੰ ਉਗਾਉਣ ਅਤੇ ਵਧਾਉਣ ਵਾਲੇ ਪਰਮੇਸ਼ਰ ਹੀ ਸਭ ਕੁਝ ਹਨ ।
Explore 1 ਕੁਰਿੰਥੁਸ 3:7
4
1 ਕੁਰਿੰਥੁਸ 3:9
ਕਿਉਂਕਿ ਅਸੀਂ ਪਰਮੇਸ਼ਰ ਦੇ ਸਹਿਕਰਮੀ ਹਾਂ ਅਤੇ ਤੁਸੀਂ ਉਹਨਾਂ ਦੇ ਖੇਤ ਹੋ । ਤੁਸੀਂ ਪਰਮੇਸ਼ਰ ਦੇ ਭਵਨ ਹੋ ।
Explore 1 ਕੁਰਿੰਥੁਸ 3:9
5
1 ਕੁਰਿੰਥੁਸ 3:13
ਹਰ ਇੱਕ ਦੇ ਕੰਮ ਦੀ ਅਸਲੀਅਤ ਦਾ ਪਤਾ ਨਿਆਂ ਵਾਲੇ ਦਿਨ ਲੱਗੇਗਾ । ਉਸ ਦਿਨ ਅੱਗ ਹਰ ਇੱਕ ਮਨੁੱਖ ਦੇ ਕੰਮ ਨੂੰ ਪ੍ਰਗਟ ਕਰੇਗੀ ਕਿ ਉਹ ਕਿਸ ਤਰ੍ਹਾਂ ਦਾ ਹੈ ਅਤੇ ਉਸ ਦੀ ਪਰੀਖਿਆ ਲਵੇਗੀ ।
Explore 1 ਕੁਰਿੰਥੁਸ 3:13
6
1 ਕੁਰਿੰਥੁਸ 3:8
ਬੀਜਣ ਅਤੇ ਸਿੰਜਣ ਵਾਲੇ ਦੋਵੇਂ ਇੱਕੋ ਜਿਹੇ ਹਨ । ਦੋਵੇਂ ਆਪਣੀ ਕੀਤੀ ਮਿਹਨਤ ਦੇ ਅਨੁਸਾਰ ਪਰਮੇਸ਼ਰ ਕੋਲੋਂ ਆਪਣੀ ਮਜ਼ਦੂਰੀ ਪ੍ਰਾਪਤ ਕਰਨਗੇ ।
Explore 1 ਕੁਰਿੰਥੁਸ 3:8
7
1 ਕੁਰਿੰਥੁਸ 3:18
ਕੋਈ ਮਨੁੱਖ ਆਪਣੇ ਆਪ ਨੂੰ ਧੋਖਾ ਨਾ ਦੇਵੇ । ਜੇਕਰ ਤੁਹਾਡੇ ਵਿੱਚੋਂ ਕੋਈ ਆਪਣੇ ਆਪ ਨੂੰ ਇਸ ਸੰਸਾਰ ਦੇ ਆਧਾਰ ਤੇ ਬੁੱਧੀਮਾਨ ਸਮਝੇ ਤਾਂ ਉਹ ਮੂਰਖ ਬਣ ਜਾਵੇ ਤਾਂ ਜੋ ਉਹ ਬੁੱਧੀਮਾਨ ਹੋ ਜਾਵੇ ।
Explore 1 ਕੁਰਿੰਥੁਸ 3:18
Home
Bible
Plans
Videos