1
1 ਕੁਰਿੰਥੁਸ 14:33
ਪਵਿੱਤਰ ਬਾਈਬਲ (Revised Common Language North American Edition)
CL-NA
ਕਿਉਂਕਿ ਪਰਮੇਸ਼ਰ ਬੇਤਰਤੀਬੀ ਦੇ ਨਹੀਂ ਸਗੋਂ ਸ਼ਾਂਤੀ ਦੇ ਪਰਮੇਸ਼ਰ ਹਨ । ਫਿਰ ਜਿਸ ਤਰ੍ਹਾਂ ਸਾਰੀਆਂ ਕਲੀਸੀਯਾਵਾਂ ਦਾ ਨਿਯਮ ਹੈ
Compare
Explore 1 ਕੁਰਿੰਥੁਸ 14:33
2
1 ਕੁਰਿੰਥੁਸ 14:1
ਪਿਆਰ ਵਿੱਚ ਚੱਲੋ, ਆਤਮਿਕ ਵਰਦਾਨਾਂ ਦੀ ਖੋਜ ਕਰੋ ਅਤੇ ਖ਼ਾਸ ਕਰ ਕੇ ਭਵਿੱਖਬਾਣੀ ਕਰਨ ਦੇ ਵਰਦਾਨ ਦੀ ।
Explore 1 ਕੁਰਿੰਥੁਸ 14:1
3
1 ਕੁਰਿੰਥੁਸ 14:3
ਪਰ ਜਿਹੜਾ ਮਨੁੱਖ ਪਰਮੇਸ਼ਰ ਦੇ ਸੰਦੇਸ਼ ਦਾ ਪ੍ਰਚਾਰ ਕਰਦਾ ਹੈ, ਉਹ ਮਨੁੱਖਾਂ ਨਾਲ ਬੋਲਦਾ ਹੈ, ਉਹਨਾਂ ਦੀ ਆਤਮਿਕ ਉਸਾਰੀ ਕਰਦਾ ਅਤੇ ਉਤਸ਼ਾਹ ਅਤੇ ਦਿਲਾਸਾ ਦਿੰਦਾ ਹੈ ।
Explore 1 ਕੁਰਿੰਥੁਸ 14:3
4
1 ਕੁਰਿੰਥੁਸ 14:4
ਜਿਹੜਾ ਮਨੁੱਖ ਪਰਾਈਆਂ ਭਾਸ਼ਾਵਾਂ ਬੋਲਦਾ ਹੈ, ਉਹ ਕੇਵਲ ਆਪਣੇ ਆਪ ਨੂੰ ਹੀ ਉਸਾਰਦਾ ਹੈ ਪਰ ਜਿਹੜਾ ਪਰਮੇਸ਼ਰ ਦਾ ਸੰਦੇਸ਼ ਸੁਣਾਉਂਦਾ ਹੈ, ਉਹ ਸਾਰੀ ਕਲੀਸੀਯਾ ਦੀ ਉਸਾਰੀ ਕਰਦਾ ਹੈ ।
Explore 1 ਕੁਰਿੰਥੁਸ 14:4
5
1 ਕੁਰਿੰਥੁਸ 14:12
ਇਸ ਲਈ ਤੁਸੀਂ ਵੀ ਜਿਹੜੇ ਆਤਮਿਕ ਵਰਦਾਨਾਂ ਦੀ ਖੋਜ ਵਿੱਚ ਹੋ, ਇਸ ਤਰ੍ਹਾਂ ਕੋਸ਼ਿਸ਼ ਕਰੋ ਕਿ ਤੁਹਾਡੇ ਵਰਦਾਨਾਂ ਦੁਆਰਾ ਕਲੀਸੀਯਾ ਦੀ ਉਸਾਰੀ ਹੋਵੇ ।
Explore 1 ਕੁਰਿੰਥੁਸ 14:12
Home
Bible
Plans
Videos