1
ਹੋਸ਼ੇਆ 5:15
ਪਵਿੱਤਰ ਬਾਈਬਲ O.V. Bible (BSI)
PUNOVBSI
ਮੈਂ ਚਲਾ ਜਾਵਾਂਗਾ ਅਤੇ ਆਪਣੇ ਅਸਥਾਨ ਨੂੰ ਮੁੜਾਂਗਾ, ਜਦ ਤੀਕ ਓਹ ਆਪਣੇ ਦੋਸ਼ ਨਾ ਮੰਨ ਲੈਣ, ਅਤੇ ਮੇਰੇ ਮੂੰਹ ਦੇ ਤਾਲਿਬ ਨਾ ਹੋਣ। ਓਹ ਆਪਣੇ ਕਸ਼ਟ ਵਿੱਚ ਮੈਨੂੰ ਗੌਹ ਨਾਲ ਭਾਲਣਗੇ।।
Compare
Explore ਹੋਸ਼ੇਆ 5:15
2
ਹੋਸ਼ੇਆ 5:4
ਓਹਨਾਂ ਦੀਆਂ ਕਰਤੂਤਾਂ ਓਹਨਾਂ ਨੂੰ ਓਹਨਾਂ ਦੇ ਪਰਮੇਸ਼ੁਰ ਵੱਲ ਮੁੜਨ ਨਹੀਂ ਦਿੰਦੀਆਂ, ਕਿਉਂ ਜੋ ਜ਼ਨਾਹ ਦੀ ਰੂਹ ਓਹਨਾਂ ਦੇ ਅੰਦਰ ਹੈ, ਅਤੇ ਓਹ ਯਹੋਵਾਹ ਨੂੰ ਨਹੀਂ ਜਾਣਦੇ।।
Explore ਹੋਸ਼ੇਆ 5:4