1
ਅਸਤਰ 10:3
ਪਵਿੱਤਰ ਬਾਈਬਲ O.V. Bible (BSI)
PUNOVBSI
ਕਿਉਂ ਜੋ ਮਾਰਦਕਈ ਯਹੂਦੀ ਅਹਸ਼ਵੇਰੋਸ਼ ਪਾਤਸ਼ਾਹ ਤੋਂ ਦੂਜੇ ਦਰਜੇ ਵਿੱਚ ਸੀ ਅਤੇ ਯਹੂਦੀਆਂ ਵਿੱਚ ਵੱਡਾ ਅਤੇ ਆਪਣੇ ਭਰਾਵਾਂ ਦੀ ਬਿਰਾਦਰੀ ਵਿੱਚ ਮੰਨਿਆ ਹੋਇਆ ਸੀ ਕਿਉਂ ਜੋ ਉਹ ਆਪਣੇ ਲੋਕਾਂ ਦਾ ਭਲਾ ਚਾਹੁੰਣ ਵਾਲਾ ਤੇ ਆਪਣੀ ਸਾਰੀ ਨਸਲ ਨਾਲ ਸ਼ਾਂਤੀ ਦੇ ਬਚਨ ਬੋਲਣ ਵਾਲਾ ਸੀ।।
Compare
Explore ਅਸਤਰ 10:3
2
ਅਸਤਰ 10:2
ਅਤੇ ਉਸ ਦੇ ਬਲ ਅਰ ਸ਼ਕਤੀ ਦੇ ਸਾਰੇ ਕੰਮ ਅਰ ਮਾਰਦਕਈ ਦੇ ਵੱਡੇ ਹੋ ਜਾਣ ਦਾ ਸਾਰਾ ਵਰਨਨ ਕਿ ਪਾਤਸ਼ਾਹ ਨੇ ਉਸ ਨੂੰ ਕਿਵੇਂ ਉੱਚੀ ਪਦਵੀ ਤੀਕ ਲੈ ਆਂਦਾ, ਕੀ ਓਹ ਮਾਦੀ ਅਰ ਫਾਰਸੀ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਗਏ
Explore ਅਸਤਰ 10:2