ਉਜਾੜ ਤੋਂ ਪਾਠ预览

ਸਮਰਪਣਉਜਾੜਵਿੱਚਜਿੱਤਨੂੰਲਿਆਉਂਦਾਹੈ।
ਜੇਕਰਕਿਸੇਨੂੰਪੁੱਛਿਆਜਾਵੇਕਿਸਭਤੋਂਛੋਟਾਉਜਾੜਦਾਅਨੁਭਵਕੀਲਿਆਵੇਗਾ, ਤਾਂਇੱਥੇਹੋਸਕਦਾਇਸਦਾਉੱਤਰਨਾਹੋਵੇ।ਇੱਕਉਜਾੜਦਾਸਮਾਂਕੁਝਹਫਤਿਆਂਤੋਂਲੈਕੇਕੁਝਸਾਲਾਂਤੱਕਦਾਵੀਹੋਸਕਦਾਹੈ, ਅਤੇਇਹਸਭਸਾਡੇਦਿਲਦੇਰਵੱਈਏਅਤੇਰੁਖ਼ਤੇਨਿਰਭਰਹੁੰਦਾਹੈ।ਜੇਕਰਅਸੀਂਕਠੋਰਦਿਲਰੱਖਿਆਹੈ, ਸਾਡੇਰਾਹਵਿੱਚਢੀਠਤਾਅਤੇਪਰਮੇਸ਼ੁਰਲਈਬੇਪਰਵਾਹਹਾਂਤਾਂਅਸੀਂਆਪਣੇਆਪਨੂੰਉੱਥੇਲੰਮੇਂਸਮੇਂਤੱਕਪਾਸਕਦੇਹਾਂ।ਇਸਦੀਬਜਾਏ, ਜੇਕਰਅਸੀਂਆਪਣੇਆਪਨੂੰਪਰਮੇਸ਼ੁਰਅਤੇਉਸਦੇਰਾਹਾਂਅੱਗੇਸਮਰਪਣਕਰਦੇਹਾਂ, ਤਾਂਅਸੀਂਜਿੱਥੇਹਾਂਉੱਥੇਹੀਜਿੱਤਨੂੰਵੇਖਣਾਸ਼ੁਰੂਕਰਦਿੰਦੇਹਾਂ।
ਸਮਰਪਣਸਾਡੇਜੀਵਨਾਂਲਈਆਪਣੀਮਰਜ਼ੀਨਾਲਪਰਮੇਸ਼ੁਰਅੱਗੇਅਧੀਨਤਾਹੈ।ਇਹਸਾਡੀਆਂਸਥਿਤੀਆਂਵਿੱਚਪਰਮੇਸ਼ੁਰਦੀਦਖਲਅੰਦਾਜੀਨੂੰਹਾਂਆਖਣਾ, ਸਾਡੇਪ੍ਰਾਣਦੀਆਂਹਰੇਕਦਰਾਰਾਂਤੱਕਉਸਨੂੰਪਹੁੰਚਦੇਣਾਅਤੇਜੋਫੈਸਲਾਅਸੀਂਕਰਦੇਉਸਵਿੱਚਉਸਦੀਸਹਿਮਤੀਨੂੰਲੈਣਾਹੈ।
ਸਮਰਪਣਮੁਸ਼ਕਿਲਮਹਿਸੂਸਹੁੰਦਾਹੈਕਿਉਂਕਿਅਸੀਂਸਾਡੇਨਾਲਸੰਬੰਧਤਗੱਲਾਂਤੇਨਿਯੰਤ੍ਰਣਕਰਨਅਤੇਇਸੇਤਰ੍ਹਾਂਅੱਗੇਵਧਣਲਈਬੁਣੇਹੋਏਹਾਂ।ਇਸਲਈਸਾਨੂੰਜਾਣਬੁੱਝਕੇਪਿੱਛੇਬੈਠਣਅਤੇਪਰਮੇਸ਼ੁਰਨੂੰਉਹਕਰਨਦੀਇਜਾਜ਼ਤਦੇਣਦੀਲੋੜਹੁੰਦੀਹੈਜੋਉਹਸਾਡੇਵਿੱਚ, ਸਾਡੇਅੰਦਰਅਤੇਸਾਡੇਰਾਹੀਂਕਰਨਾਚੁਣਦਾਹੈ।
ਸਮਰਪਣਹਿੰਮਤਹਾਰਨਾਨਹੀਂਹੈਪਰਪਰਮੇਸ਼ੁਰਦੀਪ੍ਰਭੂਤਾਦੇਸਪੁਰਦਕਰਨਾਹੈ।ਇਹਇੱਕਕਮਜ਼ੋਰੀਦਾਕੰਮਨਹੀਂਪਰਸਰਬਸ਼ਕਤੀਮਾਨਪਰਮੇਸ਼ੁਰਦੀਤਾਕਤਵਿੱਚਮਜ਼ਬੂਤਭਰੋਸਾਹੈ।ਜੇਕਰਤੁਸੀਂਇਸਸਮੇਂਉਜਾੜਵਿੱਚੋਂਦੀਲੰਘਰਹੇਹੋ, ਤਾਂਕੀਤੁਸੀਂਇਹਪ੍ਰਾਰਥਨਾਕਰਨਾਚਾਹੋਗੇ?
ਪ੍ਰਾਰਥਨਾ
ਪਿਆਰੇਸਵਰਗੀਪਿਤਾ – ਮੈਂਇਸਉਜਾੜਦੀਰੁੱਤਲਈਤੁਹਾਡਾਧੰਨਵਾਦਕਰਦਾਹਾਂ।ਮੈਂਹੁਣਵੇਖਦਾਹਾਂਕਿਮੈਂਸੱਚਮੁੱਚਕੌਣਹਾਂਅਤੇਅਚਰਜਕਰਦਾਹਾਂਕਿਤੁਸੀਂਫਿਰਵੀਮੈਨੂੰਐਨਾਪਿਆਰਕਰਦੇਹੋਕਿਤੁਸੀਂਆਪਣਾਪੁੱਤਰਮੈਨੂੰਬਚਾਉਣਲਈਭੇਜਿਆ।ਮੈਂਇਸਸਮੇਂਵਿੱਚਵੀਪਰਮੇਸ਼ੁਰਤੁਹਾਡੇਨਿਰੰਤਰਹੋਣਲਈ – ਦ੍ਰਿੜਖੜੇਰਹਿਣਅਤੇਜਦੋਂਸਭਕੁਝਮੇਰੇਆਲੇਦੁਆਲੇਨਿਸ਼ਚਿਤਨਹੀਂਸੀਫਿਰਵੀਨਿਸ਼ਚਿਤਰਹਿਣਲਈਤੁਹਾਡਾਧੰਨਵਾਦੀਹਾਂ।ਸ਼ੱਕਅਤੇਡਰਵਿੱਚਬੋਲਣਅਤੇਕੰਮਕਰਨਲਈਮੈਨੂੰਮਾਫਕਰੋ।ਜੇਕਰਮੈਂਤੁਹਾਡੇਵਿਰੁੱਧਬੋਲਿਆਹੈਤਾਂਮੈਨੂੰਮਾਫਕਰੋ।ਮੈਂਜਾਣਦਾਹਾਂਕਿਤੁਸੀਂਸੱਭੇਗੱਲਾਂਨੂੰਮੇਰੀਭਲਿਆਈਵਿੱਚਬਦਲਦੇਹੋ।ਮੈਂਹੁਣਜਾਣਦਾਹਾਂਕਿਤੁਸੀਂਮੈਨੂੰਮੇਰੇਜੀਵਨਦੀਅਗਲੀਰੁੱਤਲਈਤਿਆਰਕਰਦੇਹੋ।ਮੈਂਜਿਵੇਂਤੁਸੀਂਮੇਰੇਨਾਲਕਰਨਾਚੁਣਦੇਹੋਉਸਲਈਤੁਹਾਡੇਅੱਗੇਆਪਣੇਆਪਨੂੰਪੂਰੀਤਰ੍ਹਾਂਸਮਪਰਣਕਰਦਾਹਾਂ।ਮੈਂਤੁਹਾਡਾਹਾਂ।ਮੈਨੂੰਆਪਣੇਨੇੜੇਰੱਖੋ।ਮੇਰੇਨਾਲਉਸਢੰਗਵਿੱਚਗੱਲਕਰੋਜਿਸਨੂੰਮੈਂਸਮਝਸਕਾਂ।ਮੈਂਉਹਸਭਬਣਜਾਵਾਂਜੋਤੁਸੀਂਚਾਹੁੰਦੇਹੋਕਿਮੈਂਬਣਾਂ।
ਯਿਸੂਦੇਨਾਮਵਿੱਚ।
ਆਮੀਨ।
读经计划介绍

ਉਜਾੜ ਦੀ ਰੁੱਤ ਉਹ ਹੁੰਦੀ ਜਦੋਂ ਅਸੀਂ ਅਕਸਰ ਗੁਆਚੇ, ਤਿਆਗੇ ਅਤੇ ਛੱਡੇ ਦਿੱਤੇ ਗਏ ਮਹਿਸੂਸ ਕਰਦੇ ਹਾਂ। ਫਿਰ ਵੀ ਉਜਾੜ ਦੇ ਬਾਰੇ ਦਿਲਚਸਪ ਗੱਲ ਇਹ ਹੈ, ਕਿ ਇਹ ਦ੍ਰਿਸ਼ਟੀਕੌਣ, ਜੀਵਨ ਬਦਲਣ ਵਾਲੀ ਅਤੇ ਵਿਸ਼ਵਾਸ ਨੂੰ ਆਕਾਰ ਦੇਣ ਵਾਲੀ ਹੁੰਦੀ ਹੈ। ਤੁਹਾਡੇ ਲਈ ਮੇਰੀ ਪ੍ਰਾਰਥਨਾ ਇਹ ਹੈ ਕਿ ਤੁਸੀਂ ਉਜਾੜ ਨਾਲ ਖਿਝੋਗੇ ਨਹੀਂ ਪਰ ਇਸ ਨੂੰ ਗ੍ਰਹਿਣ ਕਰੋਗੇ ਅਤੇ ਤੁਹਾਡੇ ਵਿੱਚ ਪਰਮੇਸ਼ੁਰ ਨੂੰ ਆਪਣਾ ਉੱਤਮ ਕੰਮ ਕਰਨ ਦਿਓਗੇ।
More