ਉਜਾੜ ਤੋਂ ਪਾਠ预览

ਸਾਡੇਵਿਸ਼ਵਾਸਦੀਪਰਖ
ਕਿਸਵਿੱਚਅਸੀਂਆਪਣਾਵਿਸ਼ਵਾਸਰੱਖਦੇਅਤੇਕਿਉਂਅਸੀਂਇਹਕਰਦੇਹਾਂ, ਇਹਫਰਕਬਣਾਉਂਦਾਹੈ।ਬਹੁਤਵਾਰਯਿਸੂਵਿੱਚਵਿਸ਼ਵਾਸਕਰਨਵਾਲਾਹੁੰਦੇਹੋਏਅਸੀਂਭੁੱਲਜਾਂਦੇਹਾਂਕਿਕਿਉਂਅਸੀਂਉਸਵਿੱਚਆਪਣਾਵਿਸ਼ਵਾਸਰੱਖਿਆਸੀ।ਇਸਲਈਜਦੋਂਅਸੀਂਪਰੇਸ਼ਾਨਕਰਨਵਾਲੇਸਮਿਆਂਦਾਸਾਹਮਣਾਕਰਦੇ, ਅਸੀਂਇਹਸੋਚਣਲੰਘਪੈਂਦੇਹਾਂਕਿਕਿਸਤੋਂਮਦਦਮੰਗੀਏ, ਕਿਸਕੋਲਸਲਾਹਲਈਜਾਈਏਅਤੇਕਿਸਨੂੰਦੱਸੀਏ।ਇਨ੍ਹਾਂਸਮਿਆਂਦੌਰਾਨਜਿਨ੍ਹਾਂਸ੍ਰੋਤਾਂਤੋਂਅਸੀਂਮਦਦਲੈਂਦੇਉਹਸਾਡੇਵਿਸ਼ਵਾਸਦੀਗੁਣਵੱਤਾਬਾਰੇਕਾਫੀਕੁਝਦੱਸਦੇਹਨ।ਯਿਸੂ, ਇੰਜੀਲਾਂਵਿੱਚ, ਆਪਣੇਚੇਲਿਆਂਨੂੰਇੱਕਰਾਈਦੇਦਾਣੇਜਿੰਨਾਵੱਡਾ (ਜਾਂਛੋਟਾ) ਵਿਸ਼ਵਾਸਰੱਖਣਲਈਆਖਦਾਹੈ।ਇਹਦੱਸਦਾਹੈਕਿਉਸਨੇਮਾਤਰਾਨਾਲੋਂਗੁਣਵੱਤਾਨੂੰਮੁੱਲਵਾਨਗਿਣਿਆਸੀ।
ਸਾਡੇਵਿਸ਼ਵਾਸਦੀਗੁਣਵੱਤਾਉਜਾੜਵਿਚਕਾਰਪਰਖੀਜਾਂਦੀਹੈ।ਜਦੋਂਸਾਡੀਆਂਪ੍ਰਾਰਥਨਾਵਾਂਦਾਕੋਈਅਸਰਨਹੀਂਦਿਖਦਾਅਸੀਂਸੋਚਣਲੱਗਪੈਂਦੇਹਾਂਕਿਪ੍ਰਾਰਥਨਾਨਾਲਫਰਕਪੈਂਦਾਵੀਹਾਂਜਾਂਨਹੀਂ।ਜਦੋਂਅਸਫਲਤਾਦੀਇੱਕਲੜੀਦਾਅਸੀਂਸਾਹਮਣਾਕਰਦੇਹਾਂਅਸੀਂਸ਼ੱਕਕਰਨਲੱਗਪੈਂਦੇਹਾਂਕਿਪਰਮੇਸ਼ੁਰਜਿਵੇਂਕਿਉਸਨੇਆਖਿਆਸੀਉਹਹੋਵੇਗਾਹੁਣਸਾਡੀਵੱਲਹੈਵੀਜਾਂਨਹੀਂ।ਜਦੋਂਨਿਰੰਤਰਅਸੀਂਇਕੱਲੇਹੁੰਦੇਹਾਂਅਸੀਂਸੋਚਦੇਹਾਂਕਿਪਰਮੇਸ਼ੁਰਸਾਡੇਕਮਰੇਵਿੱਚੋਂਬਾਹਰਚਲਿਆਗਿਆਹੈ।
ਸਾਡੀਪਰਖਦੇਇਸਹਿੱਸੇਦਾਮਹੱਤਵਪੂਰਣਹਿੱਸਾਪਰਮੇਸ਼ੁਰਦੇਵਚਨਵੱਲਮੁੜਨਾਅਤੇਜੋਉਸਨੇਆਖਿਆਸੀਕਿਉਹਸੀ, ਉਹਹੈਅਤੇਉਹਹੋਵੇਗਾਤੇਵਿਸ਼ਵਾਸਕਾਇਮਰੱਖਣਾਹੈ।ਭਜਨਕਾਰਾਂਨੇਵਾਰ-ਵਾਰਆਪਣੀਉਲਝਣਅਤੇਨਿਰਾਸ਼ਾਬਾਰੇਲਿਖਿਆਅਤੇਫਿਰਉਹਤਸਵੀਰਵਿੱਚਪਰਮੇਸ਼ੁਰਦੇਚਰਿੱਤਰਨੂੰਲੈਕੇਆਏਸੀ।ਉਨ੍ਹਾਂਨੇਉਸਦੇਗੁਣਾਂਦੀਵਡਿਆਈਕੀਤੀਜਿੰਨਾਵਿੱਚੋਂਕੁਝਉਸਦਾਸਥਾਈਪਿਆਰ, ਧੀਰਜ, ਦਿਆਲਗੀ, ਬਲਅਤੇਸੁੰਦਰਤਾਹੈ।
ਕਿਰਿਆ:
ਹਰਦਿਨਸ਼ਾਂਤੀਨਾਲਪਰਮੇਸ਼ੁਰਦਾਵਚਨਪੜਦੇਸਮੇਂ, ਪਰਮੇਸ਼ੁਰਦੀਆਂਯੋਗਤਾਵਾਂਨੂੰਇੱਕਅਗੇਤਰਨਾਲਲਿਖੋਜਿਵੇਂਕਿ “ਤੁਸੀਂ....।” ਤੁਸੀਂਸਰਬਸ਼ਕਤੀਮਾਨਹੋ, ਤੁਸੀਂਅਦਭੁਤਹੋਆਦਿ।
ਇੱਕਵਾਰਜਦੋਂਤੁਸੀਂਇਸਨੂੰਲਿਖਲੈਂਦੇ, ਤਾਂਇਨ੍ਹਾਂਪਰਮੇਸ਼ੁਰਦੇਗੁਣਾਂਤੇਮਨਨਕਰਦੇਹੋਏਕੁਝਮਿੰਟਖਰਚਕਰੋ, ਇਸਨੂੰਅੰਦਰਤੱਕਅਤੇਤੁਹਾਡੇਜੀਵਨਾਂਦੇਖੁਸ਼ਕਖੇਤਰਵਿੱਚਜਿਸਨੂੰਉਜਾੜਤੇਛੋਹਿਆਸੀਸਮਾਉਣਦਿਓ।ਇਹਯਕੀਨਨਤੁਹਾਡੇਲਈਆਸਅਤੇਸ਼ਾਂਤੀਨੂੰਲਿਆਉਣਗੇ।
读经计划介绍

ਉਜਾੜ ਦੀ ਰੁੱਤ ਉਹ ਹੁੰਦੀ ਜਦੋਂ ਅਸੀਂ ਅਕਸਰ ਗੁਆਚੇ, ਤਿਆਗੇ ਅਤੇ ਛੱਡੇ ਦਿੱਤੇ ਗਏ ਮਹਿਸੂਸ ਕਰਦੇ ਹਾਂ। ਫਿਰ ਵੀ ਉਜਾੜ ਦੇ ਬਾਰੇ ਦਿਲਚਸਪ ਗੱਲ ਇਹ ਹੈ, ਕਿ ਇਹ ਦ੍ਰਿਸ਼ਟੀਕੌਣ, ਜੀਵਨ ਬਦਲਣ ਵਾਲੀ ਅਤੇ ਵਿਸ਼ਵਾਸ ਨੂੰ ਆਕਾਰ ਦੇਣ ਵਾਲੀ ਹੁੰਦੀ ਹੈ। ਤੁਹਾਡੇ ਲਈ ਮੇਰੀ ਪ੍ਰਾਰਥਨਾ ਇਹ ਹੈ ਕਿ ਤੁਸੀਂ ਉਜਾੜ ਨਾਲ ਖਿਝੋਗੇ ਨਹੀਂ ਪਰ ਇਸ ਨੂੰ ਗ੍ਰਹਿਣ ਕਰੋਗੇ ਅਤੇ ਤੁਹਾਡੇ ਵਿੱਚ ਪਰਮੇਸ਼ੁਰ ਨੂੰ ਆਪਣਾ ਉੱਤਮ ਕੰਮ ਕਰਨ ਦਿਓਗੇ।
More