ਉਜਾੜ ਤੋਂ ਪਾਠ预览

ਉਜਾੜ ਤੋਂ ਪਾਠ

7天中的第5天

ਅਨੁਸ਼ਾਸਿਤਬਣੇਰਹਿਣਵਿੱਚਸਿਖਲਾਈ

ਜਦੋਂਅਸੀਂਕਿਸੇਵੀਖੇਡਨੂੰਵੇਖਦੇਹਾਂ, ਅਸੀਂਵੇਖਦੇਹਾਂਕਿਕਿਵੇਂਤੀਬਰਸਿਖਲਾਈਜਿਹੜੀਉਨ੍ਹਾਂਪਰਦੇਦੇਪਿੱਛੇਕੀਤੀਹੁੰਦੀਹੈਉਸਤੇਅਧਾਰਿਤਉਹਮੈਦਾਨਵਿੱਚਪ੍ਰਦਰਸ਼ਣਕਰਦੇਹਨ।ਸਿਖਲਾਈਹਰੇਕਖਿਡਾਰੀਲਈਉਨ੍ਹਾਂਦੀਖੇਡਅਤੇਤਾਕਤਤੇਅਧਾਰਿਤਅੱਡ-ਅੱਡਹੁੰਦੀਹੈ।ਸਿਰਫਉਹਉੱਤਮਪ੍ਰਦਰਸ਼ਣਕਰਨਲਈਹੀਸਿਖਲਾਈਨਹੀਂਦਿੱਤੇਜਾਂਦੇ, ਉਹਅਨੁਸ਼ਾਸਿਤਰਹਿਣਲਈਵੀਸਿਖਲਾਈਦਿੱਤੇਜਾਂਦੇਹਨ।ਉਨ੍ਹਾਂਨੂੰਹਰਦਿਨਕੁਝਖਾਸਘੰਟੇਕਸਰਤਕਰਨੀਹੁੰਦੀਹੈਜਦੋਂਕਿਨਾਲਹੀਸਾਵਧਾਨੀਨਾਲਤਿਆਰਭੋਜਨਵੀਖਾਣਾਹੁੰਦਾਹੈ।ਇਨ੍ਹਾਂਵਿੱਚਸਮਝੌਤਾਨਹੀਂਹੁੰਦਾ।ਮਸੀਹੀਲਈ, ਸਾਡੀਜ਼ਿਆਦਾਤਰਸਿਖਲਾਈਉਜਾੜਦੀਆਂਬਾਂਝਜ਼ਮੀਨਾਂਤੇਹੁੰਦੀਹੈ।ਅਸੀਂਸਿੱਧਤਾਵਿੱਚਵਧਣਲਈਅਤੇਉਸਸਭਵਿੱਚਕਦਮਵਧਾਉਣਲਈਸਿਖਲਾਈਦਿੱਤੇਜਾਂਦੇਹਾਂਜਿਸਲਈਪਰਮੇਸ਼ੁਰਨੇਸਾਨੂੰਸੱਦਿਆਅਤੇਸਿਰਜਿਆਹੁੰਦਾਹੈ।

ਜਿਸਸਿਖਲਾਈਵਿੱਚੋਂਦੀਅਸੀਂਲੰਘਦੇਹਾਂ, ਅਸੀਂਸਾਡੇਜੀਵਨਾਂਵਿੱਚਅਨੁਸ਼ਾਸਨਨੂੰਲਿਆਉਂਦੇਹਾਂ।ਉਜਾੜਹਰੇਕਦਿਨਨੂੰਆਲੋਚਨਾਤਮਕਲੈਂਸਨਾਲਵੇਖਣਲਈਮਜ਼ਬੂਰਕਰਦੀਹੈ।ਅਸੀਂਸਾਡੇਜੀਵਨਾਂਵਿੱਚਵੱਖ-ਵੱਖਖੇਤਰਾਂਵਿੱਚਅਨੁਸ਼ਾਸਨਦੀਕਮੀਵੇਖਾਂਗੇ।ਮੁੱਖਖੇਤਰਜਿਸਵਿੱਚਪਰਮੇਸ਼ੁਰਸਾਡੇਜੀਵਨਾਂਵਿੱਚਜੋਸ਼ਭਰਨਾਚਾਹੁੰਦਾਉਹਆਤਮਿਕਅਨੁਸ਼ਾਸਨਹੁੰਦਾਹੈ।

ਆਤਮਿਕਅਨੁਸ਼ਾਸਨਮੁੱਖਤੌਰਤੇਪਰਮੇਸ਼ੁਰਅਤੇਤੁਹਾਡੇਆਲੇ-ਦੁਆਲੇਘੁੰਮਦਾਹੈ।ਅਰੰਭਕਾਂਲਈਇਰਾਦਤਨਅਤੇਨਿਯਮਿਤਇਸਦੀਲੋੜਹੁੰਦੀਹੈ।ਇੱਕਆਦਰਸ਼ਸ਼ਾਂਤਸਮੇਂਹਰਸਵੇਰਨੂੰਸ਼ੁਰੂਕਰਨਾਇੱਕਚੰਗਾਸਥਾਨਹੈ।ਇਹਜ਼ਰੂਰੀਨਹੀਂਕਿਸਦਾਲਈਇਸੇਤਰ੍ਹਾਂਹੀਰਹੇ।ਪਰਮੇਸ਼ੁਰਦੇਵਚਨਨੂੰਪੜ੍ਹਨ, ਪ੍ਰਾਰਥਨਾਕਰਨਅਤੇਉਸਨੂੰਤੁਹਾਡੇਨਾਲਗੱਲਕਰਨਲਈਇਜਾਜ਼ਤਦੇਣਵਾਸਤੇਸਮਾਂਅਲੱਗਰੱਖਣਦਾਆਤਮਿਕਅਨੁਸ਼ਾਸਨਮਸੀਹੀਜੀਵਨਦੀਹਰੇਕਰੁੱਤਲਈਲਾਜ਼ਮੀਹੈ।ਉਜਾੜਦਾਸਥਾਨਅਰੰਭਕਰਨਲਈਅਤੇਇਸਅਨੁਸ਼ਾਸਨਵਿੱਚਵਧਣਲਈਇੱਕਵਧੀਆਸਥਾਨਹੈ।ਜ਼ਬੂਰ 81 ਸਾਨੂੰਪਰਮੇਸ਼ੁਰਦੀਆਪਣੇਲੋਕਾਂਲਈਉਸਦੀਜੀਵਨਦੇਣਵਾਲੀਸਲਾਹਨੂੰਸੁਣਨਦੀਇੱਛਾਦਾਸੰਕੇਤਕਰਦਾਅਤੇਫਿਰਜਦੋਂਅਸੀਂਅਜਿਹਾਕਰਦੇਹਾਂਤਾਂਬਰਕਤਅਤੇਜਿੱਤਦੇਵਾਇਦੇਨੂੰਦਿੰਦਾਹੈ।

ਆਪਣੀਹਫਤੇਵਾਰਸਮਾਂ-ਸੂਚੀਵਿੱਚਇੱਕਹੋਰਲਾਜ਼ਮੀਸ਼ਾਮਿਲਕਰਨਵਾਲਾਅਨੁਸ਼ਾਸਨਅਰਾਮਦਾਇੱਕਦਿਨਹੈ।ਸਬਤਦੀਸ਼ੁਰੂਆਤਸਰਬਗਿਆਨੀਪਰਮੇਸ਼ੁਰਦੁਆਰਾਕੀਤੀਗਈਸੀਜਿਸਨੂੰਪਤਾਸੀਕਿਸਾਨੂੰਸਾਡੇਆਤਮਾ, ਪ੍ਰਾਣਅਤੇਸਰੀਰਨੂੰਪੂਰਾਹਫ਼ਤਾਕੰਮਕਰਨਤੋਂਬਾਅਦਪੁਨਰਸਵਸਥਹੋਣਲਈਕਿੰਨਾਜ਼ਿਆਦਾਅਰਾਮਦੀਲੋੜਸੀ।ਇਹਅਨੁਸ਼ਾਸਨਖਾਲੀਵਾਰ-ਵਾਰਦੋਹਰਾਏਜਾਣਵਾਲੇਰਿਵਾਜਨਹੀਂਪਰਪਰਮੇਸ਼ੁਰਨਾਲਗੂੜ੍ਹਸੰਗਤੀਦੇਅਰਥਪੂਰਣਸਮੇਂਹੋਣੇਚਾਹੀਦੇਹਨ।ਜੇਕਰਤੁਸੀਂਅਤੇਮੈਂਉਜਾੜਵਿੱਚਇਨ੍ਹਾਂਆਤਮਿਕਅਨੁਸ਼ਾਸਨਾਂਨੂੰਵਿਕਸਿਤਨਹੀਂਕਰਦੇਹਾਂ, ਤਾਂਫਿਰਇਹਸੰਭਾਵਨਾਹੈਕਿਅਸੀਂਆਉਣਵਾਲੇਸਮਿਆਂਵਿੱਚਵੀਇਨ੍ਹਾਂਨੂੰਵਿਕਿਸਤਨਹੀਂਕਰਾਂਗੇ।

读经计划介绍

ਉਜਾੜ ਤੋਂ ਪਾਠ

ਉਜਾੜ ਦੀ ਰੁੱਤ ਉਹ ਹੁੰਦੀ ਜਦੋਂ ਅਸੀਂ ਅਕਸਰ ਗੁਆਚੇ, ਤਿਆਗੇ ਅਤੇ ਛੱਡੇ ਦਿੱਤੇ ਗਏ ਮਹਿਸੂਸ ਕਰਦੇ ਹਾਂ। ਫਿਰ ਵੀ ਉਜਾੜ ਦੇ ਬਾਰੇ ਦਿਲਚਸਪ ਗੱਲ ਇਹ ਹੈ, ਕਿ ਇਹ ਦ੍ਰਿਸ਼ਟੀਕੌਣ, ਜੀਵਨ ਬਦਲਣ ਵਾਲੀ ਅਤੇ ਵਿਸ਼ਵਾਸ ਨੂੰ ਆਕਾਰ ਦੇਣ ਵਾਲੀ ਹੁੰਦੀ ਹੈ। ਤੁਹਾਡੇ ਲਈ ਮੇਰੀ ਪ੍ਰਾਰਥਨਾ ਇਹ ਹੈ ਕਿ ਤੁਸੀਂ ਉਜਾੜ ਨਾਲ ਖਿਝੋਗੇ ਨਹੀਂ ਪਰ ਇਸ ਨੂੰ ਗ੍ਰਹਿਣ ਕਰੋਗੇ ਅਤੇ ਤੁਹਾਡੇ ਵਿੱਚ ਪਰਮੇਸ਼ੁਰ ਨੂੰ ਆਪਣਾ ਉੱਤਮ ਕੰਮ ਕਰਨ ਦਿਓਗੇ।

More