ਉਜਾੜ ਤੋਂ ਪਾਠ预览

ਉਜਾੜਵਿੱਚਦੁਸ਼ਮਣ
ਭਾਵੇਂਕਿਉਜਾੜਪ੍ਰੇਮੀਪਰਮੇਸ਼ੁਰਦੁਆਰਾਸਾਡੇਹਰੇਕਲਈਵੱਖ-ਵੱਖਹੁੰਦੀਹੈ, ਇਨ੍ਹਾਂਔਖੇਸਮਿਆਂਨੂੰਗਲਤੀਨਾਲਨਰਕਤੋਂਹਮਲੇਕਰਕੇਸਮਝਣਾਸੌਖਾਹੁੰਦਾਹੈ।ਦਿਲਚਸਪੀਨਾਲ, ਪਵਿੱਤਰਆਤਮਾਯਿਸੂਨੂੰਉਜਾੜਵਿੱਚਲੈਕੇਗਿਆਜਿੱਥੇਉਹਸ਼ਤਾਨਦੁਆਰਾਪਰਖਿਆਜਾਣਾਸੀ।ਉਜਾੜਇੱਕਉਹਸਮਾਂਹੁੰਦਾਜੋਸੰਭਾਵੀਂਟੋਇਆਂ, ਅੰਤਕਿਨਾਰਿਆਂਅਤੇਬਹੁਤਸਾਰੇਉਤਾਰ-ਚੜਾਵਾਂਨਾਲਭਰਿਆਸਮਾਂਹੋਵੇਗਾਪਰਇਹਸਾਰੇਹੀਸਾਨੂੰਪਰਮੇਸ਼ੁਰਦੇਨੇੜੇਅਤੇਉਸਉੱਤੇਹੋਰਜ਼ਿਆਦਾਨਿਰਭਰਹੋਣਵੱਲਲਿਆਉਣਗੇ।
ਇਸਤਰ੍ਹਾਂ, ਦੁਸ਼ਮਣਸਾਨੂੰਨਿਰਾਸ਼ਕਰਨਅਤੇਇਸਰੁੱਤਦੌਰਾਨਸਾਡੇਧਿਆਨਨੂੰਖਿੱਚਣਲਈਆਪਣੀਸ਼ਕਤੀਵਿੱਚਸਭਕੁਝਕਰੇਗਾ।ਉਹਇੱਕਦੁਸ਼ਟਦੁਸ਼ਮਣਹੈਜਿਸਦਾਉਦੇਸ਼ਚੋਰੀਕਰਨਾ, ਮਾਰਨਾਅਤੇਨਾਸ਼ਕਰਨਾਹੈ।ਉਹਅਜਿਹਾਕਰਨਲਈਆਪਣੇਅਸਲੇਵਿੱਚੋਂਸਾਰੇਹਥਿਆਰਾਂਦੀਵਰਤੋਂਕਰੇਗਾ।ਜਿੱਤਦਾਅਨੁਭਵਕਰਨਲਈਕੁੰਜੀ, ਇਸਸਮੇਂਦੌਰਾਨਮਹਿਸੂਸਕੀਤੀਆਂਜਾਣਵਾਲੀਆਂਅਣਗਿਣਤਭਾਵਨਾਵਾਂਦੌਰਾਨਸ਼ਾਂਤੀਨੂੰਲੱਭਣਾਹੈ।ਸ਼ਤਾਨਦੀਆਂਸਕੀਮਾਂਨੂੰਪਛਾਣਨਾਵੀਮਹੱਤਵਪੂਰਣਹੈਜੋਸਾਡੇਵਿਸ਼ਵਾਸਤੋਂਸਾਨੂੰਡੇਗਣਲਈ, ਸਾਡੇਸਹਿਣਸ਼ੀਲਤਾਨੂੰਗਵਾਉਣਅਤੇਸਾਨੂੰਥਕਾਦੇਣਲਈਪੂਰੀਗਤੀਨਾਲਕੰਮਕਰਦੀਆਂਹੋਣਗੀਆਂ।ਅਸੀਂ 1 ਪਤਰਸਵਿੱਚਪੜਦੇਹਾਂਕਿਸ਼ਤਾਨਬੁੱਕਦੇਸ਼ੇਰਵਾਂਙਭਾਲਦਾਰਹਿੰਦਾਹੈਭਈਕਿਸਨੂੰਪਾੜਖਾਵਾਂ।ਰਸੂਲਯਾਕੂਬਸਾਨੂੰਹਲੀਮਹੋਣਲਈਆਖਦਾਹੈਤਾਂਜੋਅਸੀਂਉਸਦਾਸਾਹਮਣਾਕਰਸਕੀਏ।ਇਸਸਥਿਤੀਵਿੱਚਵਾਇਦਾਇਹਹੈਭਈਉਹਭੱਜਜਾਵੇਗਾ।
ਅਕਸਰਸਮੱਸਿਆਭੱਖਜਾਂਦੀਹੈਕਿਉਂਕਿਅਸੀਂਉਜਾੜਵਿੱਚਸ਼ਤਾਨਦੀਆਂਸਕੀਮਾਂਤੋਂਬੇਸਮਝਹੁੰਦੇਹਾਂ।ਉਸਦੀਕਾਰਜਪ੍ਰਣਾਲੀਪਰਮੁੱਖਤੌਰਤੇਸਾਨੂੰਪਰਮੇਸ਼ੁਰਦੀਭਲਿਆਈਅਤੇਹਜ਼ੂਰੀਤੇਸ਼ੱਕਕਰਨਵਾਲਾਬਣਾਉਣਾਹੈ, ਜਿਸਦਾਨਤੀਜਾਸਾਨੂੰਉਸਬਾਰੇਚਿੰਤਿਤਕਰਨਾਅਤੇਡਰਾਉਣਾਅਤੇਜੋਹਾਲਾਤਪਹਿਲਾਂਹੁੰਦੇਸਨਉਨ੍ਹਾਂਦੀਤੁਲਨਾਵਿੱਚਜੋਹੁਣਹਨਬਾਰੇਬੁੜਬੁੜਾਉਣਵਾਲੇਬਣਾਉਣਾਹੁੰਦਾਹੈ।
ਇਨ੍ਹਾਂਹਮਲਿਆਂਦਾਮੁਕਾਬਲਾਕਰਨਲਈਸਾਨੂੰਪਰਮੇਸ਼ੁਰਦੇਨੇੜੇਆਉਣਵਾਲਾਰਾਹਲੱਭਣਦੀਲੋੜਹੋੁੰਦੀਹੈਜਿਸਨੇਸਾਡੀਹੁਣਤੱਕਅਗਵਾਈਕੀਤੀਅਤੇਫਿਰਫਿਰਸਾਡੇਸੰਘਰਸ਼ਨੂੰਪਛਾਣਦੇਅਤੇਇਸਦਾਨਾਮਲੈਕੇਜੜਾਂਤੋਂਹਰੇਕਡਰ, ਸ਼ੱਕਅਤੇਅਸੰਤੁਸ਼ਟੀਨੂੰਪੁੱਟਦੇਣਦੀਲੋੜਹੁੰਦੀਹੈ।
ਸਾਨੂੰਦੁਸ਼ਮਣਦੇਸਾਹਮਣੇਸਹਿਮਕੇਬਹਿਣਦੀਲੋੜਨਹੀਂਪਰਅਸੀਂਉਸਜਿੱਤਲਈਦਲੇਰੀਅਤੇਭਰੋਸੇਨਾਲਖੜੇਹੋਸਕਦੇਹਾਂਜੋਯਿਸੂਵਿੱਚਸਾਡੇਕੋਲਹੈ।ਪਰਮੇਸ਼ੁਰਦੇਵਚਨਨੂੰਇੱਕਤਲਵਾਰਵਜੋਂਇਸਤੇਮਾਲਕਰੋਅਤੇਹਰਸਮੇਂਇਹਵਿਸ਼ਵਾਸਕਰਦੇਹੋਏਕਿਜਿੱਤਤੁਹਾਡੀਹੈਆਤਮਾਵਿੱਚਪ੍ਰਾਰਥਨਾਕਰਦੇਰਹੋ।
读经计划介绍

ਉਜਾੜ ਦੀ ਰੁੱਤ ਉਹ ਹੁੰਦੀ ਜਦੋਂ ਅਸੀਂ ਅਕਸਰ ਗੁਆਚੇ, ਤਿਆਗੇ ਅਤੇ ਛੱਡੇ ਦਿੱਤੇ ਗਏ ਮਹਿਸੂਸ ਕਰਦੇ ਹਾਂ। ਫਿਰ ਵੀ ਉਜਾੜ ਦੇ ਬਾਰੇ ਦਿਲਚਸਪ ਗੱਲ ਇਹ ਹੈ, ਕਿ ਇਹ ਦ੍ਰਿਸ਼ਟੀਕੌਣ, ਜੀਵਨ ਬਦਲਣ ਵਾਲੀ ਅਤੇ ਵਿਸ਼ਵਾਸ ਨੂੰ ਆਕਾਰ ਦੇਣ ਵਾਲੀ ਹੁੰਦੀ ਹੈ। ਤੁਹਾਡੇ ਲਈ ਮੇਰੀ ਪ੍ਰਾਰਥਨਾ ਇਹ ਹੈ ਕਿ ਤੁਸੀਂ ਉਜਾੜ ਨਾਲ ਖਿਝੋਗੇ ਨਹੀਂ ਪਰ ਇਸ ਨੂੰ ਗ੍ਰਹਿਣ ਕਰੋਗੇ ਅਤੇ ਤੁਹਾਡੇ ਵਿੱਚ ਪਰਮੇਸ਼ੁਰ ਨੂੰ ਆਪਣਾ ਉੱਤਮ ਕੰਮ ਕਰਨ ਦਿਓਗੇ।
More