1
ਲੇਵੀਆਂ 26:12
ਪੰਜਾਬੀ ਮੌਜੂਦਾ ਤਰਜਮਾ
PCB
ਮੈਂ ਤੁਹਾਡੇ ਵਿੱਚ ਚੱਲਾਂਗਾ ਅਤੇ ਤੁਹਾਡਾ ਪਰਮੇਸ਼ਵਰ ਹੋਵਾਂਗਾ ਅਤੇ ਤੁਸੀਂ ਮੇਰੇ ਲੋਕ ਹੋਵੋਗੇ।
ஒப்பீடு
ਲੇਵੀਆਂ 26:12 ஆராயுங்கள்
2
ਲੇਵੀਆਂ 26:4
ਮੈਂ ਤੁਹਾਡੇ ਲਈ ਰੁੱਤ ਸਿਰ ਵਰਖਾ ਭੇਜਾਂਗਾ, ਅਤੇ ਜ਼ਮੀਨ ਆਪਣੀਆਂ ਫ਼ਸਲਾਂ ਅਤੇ ਰੁੱਖ ਆਪਣੇ ਫਲ ਦੇਣਗੇ।
ਲੇਵੀਆਂ 26:4 ஆராயுங்கள்
3
ਲੇਵੀਆਂ 26:3
“ ‘ਜੇ ਤੁਸੀਂ ਮੇਰੀਆਂ ਬਿਧੀਆਂ ਅਨੁਸਾਰ ਚੱਲੋ ਅਤੇ ਮੇਰੇ ਹੁਕਮਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੀ ਪਾਲਣਾ ਕਰਕੇ ਪੂਰਾ ਕਰੋ
ਲੇਵੀਆਂ 26:3 ஆராயுங்கள்
4
ਲੇਵੀਆਂ 26:6
“ ‘ਮੈਂ ਦੇਸ਼ ਵਿੱਚ ਸ਼ਾਂਤੀ ਦਿਆਂਗਾ ਅਤੇ ਤੁਸੀਂ ਲੇਟ ਜਾਓਗੇ ਅਤੇ ਕੋਈ ਵੀ ਤੁਹਾਨੂੰ ਡਰਾਵੇਗਾ ਨਹੀਂ, ਮੈਂ ਜੰਗਲੀ ਦਰਿੰਦਿਆਂ ਨੂੰ ਧਰਤੀ ਤੋਂ ਹਟਾ ਦਿਆਂਗਾ ਅਤੇ ਤਲਵਾਰ ਤੁਹਾਡੇ ਦੇਸ਼ ਵਿੱਚੋਂ ਨਹੀਂ ਲੰਘੇਗੀ।
ਲੇਵੀਆਂ 26:6 ஆராயுங்கள்
5
ਲੇਵੀਆਂ 26:9
“ ‘ਮੈਂ ਤੁਹਾਡੇ ਉੱਤੇ ਕਿਰਪਾ ਨਾਲ ਦੇਖਾਂਗਾ ਅਤੇ ਤੁਹਾਨੂੰ ਫਲਦਾਇਕ ਬਣਾਵਾਂਗਾ ਅਤੇ ਤੁਹਾਡੀ ਗਿਣਤੀ ਵਧਾਵਾਂਗਾ ਅਤੇ ਮੈਂ ਤੁਹਾਡੇ ਨਾਲ ਆਪਣਾ ਨੇਮ ਕਾਇਮ ਰੱਖਾਂਗਾ।
ਲੇਵੀਆਂ 26:9 ஆராயுங்கள்
6
ਲੇਵੀਆਂ 26:13
ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤਾਂ ਜੋ ਤੁਸੀਂ ਮਿਸਰੀਆਂ ਦੇ ਗੁਲਾਮ ਨਾ ਰਹੋ, ਮੈਂ ਤੁਹਾਡੇ ਜੂਲੇ ਨੂੰ ਤੋੜ ਦਿੱਤਾ ਹੈ ਅਤੇ ਤੁਹਾਨੂੰ ਉੱਚਾ ਸਿਰ ਕਰਕੇ ਤੁਰਨ ਦੇ ਯੋਗ ਬਣਾਇਆ ਹੈ।
ਲੇਵੀਆਂ 26:13 ஆராயுங்கள்
7
ਲੇਵੀਆਂ 26:11
ਮੈਂ ਆਪਣਾ ਨਿਵਾਸ ਸਥਾਨ ਤੁਹਾਡੇ ਵਿਚਕਾਰ ਰੱਖਾਂਗਾ ਅਤੇ ਮੈਂ ਤੁਹਾਨੂੰ ਨਫ਼ਰਤ ਨਹੀਂ ਕਰਾਂਗਾ।
ਲੇਵੀਆਂ 26:11 ஆராயுங்கள்
8
ਲੇਵੀਆਂ 26:1
“ ‘ਤੁਸੀਂ ਆਪਣੇ ਲਈ ਕੋਈ ਮੂਰਤੀਆਂ ਨਾ ਬਣਾਉਣਾ, ਨਾ ਹੀ ਕੋਈ ਉੱਕਰੀ ਹੋਈ ਮੂਰਤ ਜਾਂ ਪਵਿੱਤਰ ਪੱਥਰ ਖੜ੍ਹਾਂ ਕਰਨਾ, ਅਤੇ ਨਾ ਹੀ ਮੱਥਾ ਟੇਕਣ ਲਈ ਆਪਣੇ ਦੇਸ਼ ਵਿੱਚ ਕੋਈ ਪੱਥਰ ਦੀ ਮੂਰਤ ਸਥਾਪਿਤ ਕਰਨਾ, ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।
ਲੇਵੀਆਂ 26:1 ஆராயுங்கள்
9
ਲੇਵੀਆਂ 26:10
ਤੁਸੀਂ ਪੁਰਾਣੇ ਪਦਾਰਥਾਂ ਨੂੰ ਖਾਓਗੇ ਅਤੇ ਨਵੇਂ ਪਦਾਰਥ ਦੇ ਕਾਰਨ ਪੁਰਾਣੇ ਪਦਾਰਥਾਂ ਨੂੰ ਕੱਢ ਸੁੱਟੋਗੇ।
ਲੇਵੀਆਂ 26:10 ஆராயுங்கள்
10
ਲੇਵੀਆਂ 26:8
ਤੁਹਾਡੇ ਵਿੱਚੋਂ ਪੰਜ ਮਨੁੱਖ ਸੌ ਨੂੰ, ਅਤੇ ਤੁਹਾਡੇ ਵਿੱਚੋਂ ਇੱਕ ਸੌ ਮਨੁੱਖ ਦਸ ਹਜ਼ਾਰ ਨੂੰ ਭਜਾਉਣਗੇ ਅਤੇ ਤੁਹਾਡੇ ਦੁਸ਼ਮਣ ਤਲਵਾਰ ਨਾਲ ਤੁਹਾਡੇ ਅੱਗੇ ਡਿੱਗਣਗੇ।
ਲੇਵੀਆਂ 26:8 ஆராயுங்கள்
11
ਲੇਵੀਆਂ 26:5
ਅਤੇ ਤੁਸੀਂ ਦਾਖਾਂ ਤੋੜਨ ਦੇ ਸਮੇਂ ਤੱਕ ਗਾਹੁੰਦੇ ਰਹੋਗੇ ਅਤੇ ਬੀਜਣ ਦੇ ਸਮੇਂ ਵੀ ਦਾਖਾਂ ਤੋੜੋਗੇ ਅਤੇ ਤੁਸੀਂ ਆਪਣੀ ਰੋਟੀ ਰੱਜ ਕੇ ਖਾਓਗੇ ਅਤੇ ਆਪਣੇ ਦੇਸ਼ ਵਿੱਚ ਸੁੱਖ ਨਾਲ ਰਹੋਗੇ।
ਲੇਵੀਆਂ 26:5 ஆராயுங்கள்
12
ਲੇਵੀਆਂ 26:7
ਤੁਸੀਂ ਆਪਣੇ ਵੈਰੀਆਂ ਦਾ ਪਿੱਛਾ ਕਰੋਗੇ ਅਤੇ ਉਹ ਤੇਰੇ ਅੱਗੇ ਤਲਵਾਰ ਨਾਲ ਡਿੱਗ ਪੈਣਗੇ।
ਲੇਵੀਆਂ 26:7 ஆராயுங்கள்
13
ਲੇਵੀਆਂ 26:2
“ ‘ਮੇਰੇ ਸਬਤ ਦੀ ਪਾਲਣਾ ਕਰੋ ਅਤੇ ਮੇਰੇ ਪਵਿੱਤਰ ਸਥਾਨ ਦਾ ਸਤਿਕਾਰ ਕਰਨਾ। ਮੈਂ ਯਾਹਵੇਹ ਹਾਂ।
ਲੇਵੀਆਂ 26:2 ஆராயுங்கள்