1
ਲੇਵੀਆਂ 10:1
ਪੰਜਾਬੀ ਮੌਜੂਦਾ ਤਰਜਮਾ
PCB
ਹਾਰੋਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਆਪਣੇ ਧੂਪਦਾਨ ਲਏ, ਉਹਨਾਂ ਵਿੱਚ ਅੱਗ ਪਾਈ ਅਤੇ ਧੂਪ ਧੁਖਾਈ ਅਤੇ ਉਹਨਾਂ ਨੇ ਉਸ ਦੇ ਹੁਕਮ ਦੇ ਉਲਟ, ਯਾਹਵੇਹ ਅੱਗੇ ਅਣ-ਅਧਿਕਾਰਤ ਅੱਗ ਦੀ ਭੇਟ ਚੜ੍ਹਾਈ।
ஒப்பீடு
ਲੇਵੀਆਂ 10:1 ஆராயுங்கள்
2
ਲੇਵੀਆਂ 10:3
ਮੋਸ਼ੇਹ ਨੇ ਫਿਰ ਹਾਰੋਨ ਨੂੰ ਕਿਹਾ, “ਇਹ ਉਹ ਹੈ ਜਿਸ ਬਾਰੇ ਯਾਹਵੇਹ ਨੇ ਕਿਹਾ ਸੀ, “ ‘ਮੇਰੇ ਕੋਲ ਆਉਣ ਵਾਲਿਆਂ ਵਿੱਚ ਮੈਂ ਪਵਿੱਤਰ ਸਾਬਤ ਹੋਵਾਂਗਾ, ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਮੇਰਾ ਆਦਰ ਕੀਤਾ ਜਾਵੇਗਾ।’ ” ਪਰ ਹਾਰੋਨ ਚੁੱਪ ਰਿਹਾ।
ਲੇਵੀਆਂ 10:3 ஆராயுங்கள்
3
ਲੇਵੀਆਂ 10:2
ਇਸ ਲਈ ਯਾਹਵੇਹ ਦੀ ਹਜ਼ੂਰੀ ਤੋਂ ਅੱਗ ਨਿਕਲੀ ਅਤੇ ਉਹਨਾਂ ਨੂੰ ਭਸਮ ਕਰ ਦਿੱਤਾ, ਅਤੇ ਉਹ ਯਾਹਵੇਹ ਦੇ ਅੱਗੇ ਮਰ ਗਏ।
ਲੇਵੀਆਂ 10:2 ஆராயுங்கள்