1
ਯਹੋਸ਼ੂਆ 5:15
ਪੰਜਾਬੀ ਮੌਜੂਦਾ ਤਰਜਮਾ
PCB
ਯਾਹਵੇਹ ਦੇ ਸੈਨਾਪਤੀ ਨੇ ਜਵਾਬ ਦਿੱਤਾ, “ਆਪਣੀ ਜੁੱਤੀ ਲਾਹ ਦੇ ਕਿਉਂ ਜੋ ਉਹ ਥਾਂ ਜਿੱਥੇ ਤੂੰ ਖੜ੍ਹਾ ਹੈਂ ਉਹ ਪਵਿੱਤਰ ਹੈ।” ਅਤੇ ਯਹੋਸ਼ੂਆ ਨੇ ਅਜਿਹਾ ਹੀ ਕੀਤਾ।
ஒப்பீடு
ਯਹੋਸ਼ੂਆ 5:15 ஆராயுங்கள்
2
ਯਹੋਸ਼ੂਆ 5:14
ਉਸਨੇ ਜਵਾਬ ਦਿੱਤਾ, “ਕਿਸੇ ਵਲੋਂ ਨਹੀਂ, ਪਰ ਮੈਂ ਹੁਣ ਯਾਹਵੇਹ ਦੇ ਸੈਨਾਪਤੀ ਵਜੋਂ ਆਇਆ ਹਾਂ।” ਤਦ ਯਹੋਸ਼ੂਆ ਨੇ ਆਦਰ ਨਾਲ ਧਰਤੀ ਤੱਕ ਝੁਕ ਕੇ ਉਸਨੂੰ ਪੁੱਛਿਆ, “ਮੇਰੇ ਯਾਹਵੇਹ ਦਾ ਆਪਣੇ ਸੇਵਕ ਲਈ ਕੀ ਸੰਦੇਸ਼ ਹੈ?”
ਯਹੋਸ਼ੂਆ 5:14 ஆராயுங்கள்
3
ਯਹੋਸ਼ੂਆ 5:13
ਹੁਣ ਜਦੋਂ ਯਹੋਸ਼ੂਆ ਯਰੀਹੋ ਦੇ ਨੇੜੇ ਸੀ, ਉਸਨੇ ਉੱਪਰ ਤੱਕਿਆ ਅਤੇ ਇੱਕ ਆਦਮੀ ਨੂੰ ਆਪਣੇ ਹੱਥ ਵਿੱਚ ਨੰਗੀ ਤਲਵਾਰ ਲਈ ਉਸਦੇ ਸਾਮ੍ਹਣੇ ਖਲੋਤਾ ਵੇਖਿਆ ਤਾਂ ਯਹੋਸ਼ੂਆ ਉਸ ਕੋਲ ਗਿਆ ਅਤੇ ਪੁੱਛਿਆ, “ਤੁਸੀਂ ਸਾਡੇ ਵੱਲ ਹੋ ਜਾਂ ਸਾਡੇ ਦੁਸ਼ਮਣਾਂ ਵੱਲ?”
ਯਹੋਸ਼ੂਆ 5:13 ஆராயுங்கள்