1
ਯਹੋਸ਼ੂਆ 3:5
ਪੰਜਾਬੀ ਮੌਜੂਦਾ ਤਰਜਮਾ
PCB
ਯਹੋਸ਼ੂਆ ਨੇ ਲੋਕਾਂ ਨੂੰ ਕਿਹਾ, “ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂਕਿ ਕੱਲ੍ਹ ਯਾਹਵੇਹ ਤੁਹਾਡੇ ਵਿਚਕਾਰ ਅਦਭੁਤ ਕੰਮ ਕਰੇਗਾ।”
ஒப்பீடு
ਯਹੋਸ਼ੂਆ 3:5 ஆராயுங்கள்
2
ਯਹੋਸ਼ੂਆ 3:7
ਅਤੇ ਯਾਹਵੇਹ ਨੇ ਯਹੋਸ਼ੂਆ ਨੂੰ ਕਿਹਾ, “ਅੱਜ ਦੇ ਦਿਨ ਮੈਂ ਸਾਰੇ ਇਸਰਾਏਲ ਦੀਆਂ ਨਜ਼ਰਾਂ ਵਿੱਚ ਤੈਨੂੰ ਉੱਚਾ ਕਰਨਾ ਸ਼ੁਰੂ ਕਰਾਂਗਾ, ਤਾਂ ਜੋ ਉਹ ਜਾਣ ਸਕਣ ਕਿ ਜਿਵੇਂ ਮੈਂ ਮੋਸ਼ੇਹ ਦੇ ਨਾਲ ਸੀ ਮੈਂ ਤੇਰੇ ਨਾਲ ਹਾਂ।
ਯਹੋਸ਼ੂਆ 3:7 ஆராயுங்கள்