1
ਉਤਪਤ 44:34
ਪੰਜਾਬੀ ਮੌਜੂਦਾ ਤਰਜਮਾ
PCB
ਜੇ ਲੜਕਾ ਮੇਰੇ ਨਾਲ ਨਹੀਂ ਹੈ ਤਾਂ ਮੈਂ ਆਪਣੇ ਪਿਤਾ ਕੋਲ ਵਾਪਸ ਕਿਵੇਂ ਜਾ ਸਕਦਾ ਹਾਂ? ਨਹੀਂ! ਮੈਨੂੰ ਉਹ ਦੁੱਖ ਨਾ ਦੇਖਣ ਦਿਓ ਜੋ ਮੇਰੇ ਪਿਤਾ ਉੱਤੇ ਆਵੇਗਾ।”
ஒப்பீடு
ਉਤਪਤ 44:34 ஆராயுங்கள்
2
ਉਤਪਤ 44:1
ਹੁਣ ਯੋਸੇਫ਼ ਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਇਹ ਹਿਦਾਇਤ ਦਿੱਤੀ, “ਇਨ੍ਹਾਂ ਮਨੁੱਖਾਂ ਦੀਆਂ ਬੋਰੀਆਂ ਵਿੱਚ ਜਿੰਨਾ ਭੋਜਨ ਉਹ ਚੁੱਕ ਸਕਦੇ ਹਨ ਭਰੋ ਅਤੇ ਹਰੇਕ ਆਦਮੀ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਵਿੱਚ ਪਾਓ।
ਉਤਪਤ 44:1 ஆராயுங்கள்