1
ਉਤਪਤ 42:21
ਪੰਜਾਬੀ ਮੌਜੂਦਾ ਤਰਜਮਾ
PCB
ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਸਾਨੂੰ ਆਪਣੇ ਭਰਾ ਦੇ ਕਾਰਨ ਸਜ਼ਾ ਦਿੱਤੀ ਜਾ ਰਹੀ ਹੈ। ਅਸੀਂ ਦੇਖਿਆ ਸੀ ਕਿ ਉਹ ਕਿੰਨਾ ਦੁਖੀ ਸੀ ਜਦੋਂ ਉਸਨੇ ਆਪਣੀ ਜਾਨ ਲਈ ਸਾਡੇ ਕੋਲ ਬੇਨਤੀ ਕੀਤੀ, ਪਰ ਅਸੀਂ ਨਹੀਂ ਸੁਣੀ ਇਸ ਲਈ ਇਹ ਬਿਪਤਾ ਸਾਡੇ ਉੱਤੇ ਆਈ ਹੈ।”
ஒப்பீடு
ਉਤਪਤ 42:21 ஆராயுங்கள்
2
ਉਤਪਤ 42:6
ਹੁਣ ਯੋਸੇਫ਼ ਉਸ ਧਰਤੀ ਦਾ ਹਾਕਮ ਸੀ, ਜਿਹੜਾ ਉਸ ਦੇ ਸਾਰੇ ਲੋਕਾਂ ਨੂੰ ਅਨਾਜ਼ ਵੇਚਦਾ ਸੀ। ਇਸ ਲਈ ਜਦੋਂ ਯੋਸੇਫ਼ ਦੇ ਭਰਾ ਆਏ, ਤਾਂ ਉਹਨਾਂ ਨੇ ਧਰਤੀ ਉੱਤੇ ਮੂੰਹ ਭਾਰ ਡਿੱਗ ਕੇ ਉਸ ਨੂੰ ਮੱਥਾ ਟੇਕਿਆ।
ਉਤਪਤ 42:6 ஆராயுங்கள்
3
ਉਤਪਤ 42:7
ਜਿਵੇਂ ਹੀ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਵੇਖਿਆ ਤਾਂ ਉਹਨਾਂ ਨੂੰ ਪਛਾਣ ਲਿਆ ਪਰ ਪਰਾਏ ਹੋਣ ਦਾ ਦਿਖਾਵਾ ਕੀਤਾ ਅਤੇ ਉਹਨਾਂ ਨਾਲ ਸਖ਼ਤੀ ਨਾਲ ਗੱਲ ਕੀਤੀ। ਉਸ ਨੇ ਪੁੱਛਿਆ, “ਤੁਸੀਂ ਕਿੱਥੋਂ ਆਏ ਹੋ?” ਫਿਰ ਉਹਨਾਂ ਨੇ ਜਵਾਬ ਦਿੱਤਾ, “ਕਨਾਨ ਦੀ ਧਰਤੀ ਤੋਂ ਭੋਜਨ ਖਰੀਦਣ ਲਈ ਆਏ ਹਾਂ।”
ਉਤਪਤ 42:7 ஆராயுங்கள்