1
ਕੂਚ 40:38
ਪੰਜਾਬੀ ਮੌਜੂਦਾ ਤਰਜਮਾ
PCB
ਇਸ ਲਈ ਯਾਹਵੇਹ ਦਾ ਬੱਦਲ ਦਿਨ ਨੂੰ ਡੇਰੇ ਉੱਤੇ ਅਤੇ ਰਾਤ ਨੂੰ ਬੱਦਲ ਵਿੱਚ ਅੱਗ, ਸਾਰੇ ਇਸਰਾਏਲੀਆਂ ਦੀ ਨਜ਼ਰ ਵਿੱਚ ਉਹਨਾਂ ਦੇ ਸਾਰੇ ਸਫ਼ਰ ਦੌਰਾਨ ਸੀ।
ஒப்பீடு
ਕੂਚ 40:38 ஆராயுங்கள்
2
ਕੂਚ 40:34-35
ਤਦ ਮੰਡਲੀ ਵਾਲੇ ਤੰਬੂ ਨੂੰ ਬੱਦਲ ਨੇ ਢੱਕ ਲਿਆ, ਅਤੇ ਡੇਰੇ ਨੂੰ ਯਾਹਵੇਹ ਦੀ ਮਹਿਮਾ ਨੇ ਭਰ ਦਿੱਤਾ। ਮੋਸ਼ੇਹ ਮੰਡਲੀ ਦੇ ਤੰਬੂ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਸੀ ਕਿਉਂਕਿ ਬੱਦਲ ਉਸ ਉੱਤੇ ਟਿਕ ਗਿਆ ਸੀ, ਅਤੇ ਡੇਰੇ ਨੂੰ ਯਾਹਵੇਹ ਦੀ ਮਹਿਮਾ ਨੇ ਭਰ ਦਿੱਤਾ ਸੀ।
ਕੂਚ 40:34-35 ஆராயுங்கள்