1
ਕੂਚ 28:3
ਪੰਜਾਬੀ ਮੌਜੂਦਾ ਤਰਜਮਾ
PCB
ਉਹਨਾਂ ਸਾਰੇ ਨਿਪੁੰਨ ਕਾਮਿਆਂ ਨੂੰ ਜਿਨ੍ਹਾਂ ਨੂੰ ਮੈਂ ਅਜਿਹੇ ਮਾਮਲਿਆਂ ਵਿੱਚ ਬੁੱਧ ਦਿੱਤੀ ਹੈ ਦੱਸ ਕਿ ਉਹ ਹਾਰੋਨ ਲਈ ਉਸ ਦੇ ਪਵਿੱਤਰ ਹੋਣ ਲਈ ਕੱਪੜੇ ਬਣਾਉਣ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰੇ।
ஒப்பீடு
ਕੂਚ 28:3 ஆராயுங்கள்
2
ਕੂਚ 28:4
ਇਹ ਉਹ ਬਸਤਰ ਹਨ ਜੋ ਉਹਨਾਂ ਨੇ ਬਣਾਉਣੇ ਹਨ, ਇੱਕ ਸੀਨੇ ਬੰਦ, ਇੱਕ ਏਫ਼ੋਦ, ਇੱਕ ਚੋਗਾ, ਇੱਕ ਬੁਣਿਆ ਹੋਇਆ ਕੁੜਤਾ, ਇੱਕ ਪੱਗ ਅਤੇ ਇੱਕ ਸੀਸ਼। ਉਹ ਤੇਰੇ ਭਰਾ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਇਹ ਪਵਿੱਤਰ ਬਸਤਰ ਬਣਾਉਣ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕਣ।
ਕੂਚ 28:4 ஆராயுங்கள்