1
ਕੂਚ 22:22-23
ਪੰਜਾਬੀ ਮੌਜੂਦਾ ਤਰਜਮਾ
PCB
“ਵਿਧਵਾ ਜਾਂ ਯਤੀਮ ਦਾ ਫ਼ਾਇਦਾ ਨਾ ਉਠਾਓ। ਜੇਕਰ ਤੁਸੀਂ ਅਜਿਹਾ ਕਰਦੇ ਹੋ ਅਤੇ ਉਹ ਮੈਨੂੰ ਪੁਕਾਰਦੇ ਹਨ, ਤਾਂ ਮੈਂ ਉਹਨਾਂ ਦੀ ਦੁਹਾਈ ਜ਼ਰੂਰ ਸੁਣਾਂਗਾ।
ஒப்பீடு
ਕੂਚ 22:22-23 ஆராயுங்கள்
2
ਕੂਚ 22:21
“ਕਿਸੇ ਵਿਦੇਸ਼ੀ ਨੂੰ ਪਰੇਸ਼ਾਨ ਨਾ ਕਰੋ ਜਾਂ ਜ਼ੁਲਮ ਨਾ ਕਰੋ ਕਿਉਂਕਿ ਤੁਸੀਂ ਮਿਸਰ ਵਿੱਚ ਓਪਰੇ ਸੀ।
ਕੂਚ 22:21 ஆராயுங்கள்
3
ਕੂਚ 22:18
“ਜਾਦੂਗਰਨੀ ਨੂੰ ਜੀਉਂਦਾ ਨਾ ਛੱਡ।
ਕੂਚ 22:18 ஆராயுங்கள்
4
ਕੂਚ 22:25
“ਜੇਕਰ ਤੁਸੀਂ ਮੇਰੇ ਲੋਕਾਂ ਵਿੱਚੋਂ ਕਿਸੇ ਲੋੜਵੰਦ ਨੂੰ ਪੈਸੇ ਉਧਾਰ ਦਿੰਦੇ ਹੋ ਤਾਂ ਇਸ ਨੂੰ ਵਪਾਰਕ ਸੌਦੇ ਵਾਂਗ ਨਾ ਸਮਝੋ, ਕੋਈ ਵਿਆਜ ਨਾ ਲੈਣਾ।
ਕੂਚ 22:25 ஆராயுங்கள்