Logoja YouVersion
Ikona e kërkimit

ਉਤਪਤ 43:30

ਉਤਪਤ 43:30 OPCV

ਆਪਣੇ ਭਰਾ ਨੂੰ ਵੇਖ ਕੇ ਯੋਸੇਫ਼ ਬਹੁਤ ਦੁਖੀ ਹੋਇਆ ਅਤੇ ਛੇਤੀ ਨਾਲ ਬਾਹਰ ਨਿੱਕਲਿਆ ਅਤੇ ਰੋਣ ਲਈ ਥਾਂ ਭਾਲਣ ਲੱਗਾ। ਉਹ ਆਪਣੇ ਨਿੱਜੀ ਕਮਰੇ ਵਿੱਚ ਗਿਆ ਅਤੇ ਉੱਥੇ ਰੋਇਆ।