ਉਤਪਤ 39:20-21
ਉਤਪਤ 39:20-21 OPCV
ਯੋਸੇਫ਼ ਦੇ ਸੁਆਮੀ ਨੇ ਉਹ ਨੂੰ ਫੜ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ, ਇਹ ਉਹ ਥਾਂ ਸੀ ਜਿੱਥੇ ਰਾਜੇ ਦੇ ਸ਼ਾਹੀ ਕੈਦੀ ਸਨ। ਯੋਸੇਫ਼ ਉੱਥੇ ਕੈਦ ਵਿੱਚ ਰਿਹਾ। ਯਾਹਵੇਹ ਯੋਸੇਫ਼ ਦੇ ਨਾਲ ਸੀ ਕਿ ਉਸਨੇ ਉਸਨੂੰ ਦਿਆਲਤਾ ਦਿਖਾਈ ਅਤੇ ਉਸਨੇ ਕੈਦਖ਼ਾਨੇ ਦੇ ਦਰੋਗੇ ਦੀਆਂ ਨਜ਼ਰਾ ਵਿੱਚ ਦਯਾ ਪਾਈ।