ਹਿਜ਼ਕੀਏਲ 17:24
ਹਿਜ਼ਕੀਏਲ 17:24 PCB
ਜੰਗਲ ਦੇ ਸਾਰੇ ਰੁੱਖਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਾਹਵੇਹ ਉੱਚੇ ਰੁੱਖ ਨੂੰ ਹੇਠਾਂ ਲਿਆਉਂਦਾ ਹਾਂ ਅਤੇ ਨੀਵੇਂ ਰੁੱਖ ਨੂੰ ਉੱਚਾ ਕਰਦਾ ਹਾਂ। ਮੈਂ ਹਰੇ ਰੁੱਖ ਨੂੰ ਸੁੱਕਾ ਦਿੱਤਾ ਅਤੇ ਸੁੱਕੇ ਰੁੱਖ ਨੂੰ ਹਰਾ ਕਰਦਾ ਹਾਂ। “ ‘ਮੈਂ ਯਾਹਵੇਹ ਬੋਲਿਆ ਹੈ, ਅਤੇ ਮੈਂ ਇਹ ਕਰਾਂਗਾ।’ ”

