1
ਹੋਸ਼ੇਆ 9:17
ਪੰਜਾਬੀ ਮੌਜੂਦਾ ਤਰਜਮਾ
PCB
ਮੇਰਾ ਪਰਮੇਸ਼ਵਰ ਉਨ੍ਹਾਂ ਨੂੰ ਰੱਦ ਕਰ ਦੇਵੇਗਾ, ਕਿਉਂਕਿ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਮੰਨੀ। ਉਹ ਕੌਮਾਂ ਵਿੱਚ ਭਟਕਣ ਵਾਲੇ ਹੋਣਗੇ।
Krahaso
Eksploroni ਹੋਸ਼ੇਆ 9:17
2
ਹੋਸ਼ੇਆ 9:1
ਹੇ ਇਸਰਾਏਲ, ਖੁਸ਼ ਨਾ ਹੋ; ਹੋਰ ਕੌਮਾਂ ਵਾਂਗ ਖੁਸ਼ ਨਾ ਹੋਵੋ। ਕਿਉਂ ਜੋ ਤੁਸੀਂ ਆਪਣੇ ਪਰਮੇਸ਼ਵਰ ਨਾਲ ਬੇਵਫ਼ਾ ਰਹੇ ਹੋ। ਤੁਸੀਂ ਹਰ ਪਿੜ ਵਿੱਚ ਵੇਸਵਾ ਦੀ ਮਜ਼ਦੂਰੀ ਨੂੰ ਪਿਆਰ ਕਰਦੇ ਹੋ।
Eksploroni ਹੋਸ਼ੇਆ 9:1
3
ਹੋਸ਼ੇਆ 9:7
ਸਜ਼ਾ ਦੇ ਦਿਨ ਆ ਰਹੇ ਹਨ, ਲੇਖੇ ਦੇ ਦਿਨ ਨੇੜੇ ਹਨ। ਇਸਰਾਏਲ ਨੂੰ ਇਹ ਜਾਣ ਦਿਓ। ਕਿਉਂਕਿ ਤੁਹਾਡੇ ਪਾਪ ਬਹੁਤ ਹਨ ਅਤੇ ਤੁਹਾਡੀ ਦੁਸ਼ਮਣੀ ਬਹੁਤ ਵੱਡੀ ਹੈ, ਨਬੀ ਨੂੰ ਮੂਰਖ, ਅਤੇ ਆਤਮਾ ਦੁਆਰਾ ਪ੍ਰੇਰਿਤ ਵਿਅਕਤੀ ਨੂੰ ਪਾਗਲ ਮੰਨਿਆ ਜਾਂਦਾ ਹੈ।
Eksploroni ਹੋਸ਼ੇਆ 9:7