1
ਹੋਸ਼ੇਆ 7:14
ਪੰਜਾਬੀ ਮੌਜੂਦਾ ਤਰਜਮਾ
PCB
ਉਹ ਆਪਣੇ ਦਿਲੋਂ ਮੈਨੂੰ ਨਹੀਂ ਪੁਕਾਰਦੇ, ਸਗੋਂ ਆਪਣੇ ਬਿਸਤਰੇ ਉੱਤੇ ਵਿਰਲਾਪ ਕਰਦੇ ਹਨ। ਉਹ ਆਪਣੇ ਦੇਵਤਿਆਂ ਨੂੰ ਅੰਨ ਅਤੇ ਨਵੀਂ ਮੈ ਲਈ ਬੇਨਤੀ ਕਰਦੇ ਹੋਏ, ਆਪਣੇ ਆਪ ਨੂੰ ਕੱਟਦੇ ਹਨ, ਪਰ ਉਹ ਮੇਰੇ ਤੋਂ ਮੂੰਹ ਮੋੜ ਲੈਂਦੇ ਹਨ।
Krahaso
Eksploroni ਹੋਸ਼ੇਆ 7:14
2
ਹੋਸ਼ੇਆ 7:13
ਉਨ੍ਹਾਂ ਉੱਤੇ ਹਾਏ, ਕਿਉਂ ਜੋ ਉਹ ਮੇਰੇ ਤੋਂ ਭਟਕ ਗਏ ਹਨ! ਉਹਨਾਂ ਦਾ ਨਾਸ ਹੋਵੇ, ਕਿਉਂ ਜੋ ਓਹ ਮੇਰੇ ਵਿਰੁੱਧ ਹੋ ਗਏ ਹਨ! ਮੈਂ ਉਨ੍ਹਾਂ ਨੂੰ ਛੁਡਾਉਣਾ ਚਾਹੁੰਦਾ ਹਾਂ, ਪਰ ਉਹ ਮੇਰੇ ਬਾਰੇ ਝੂਠ ਬੋਲਦੇ ਹਨ।
Eksploroni ਹੋਸ਼ੇਆ 7:13