1
ਅਸਤਰ 3:6
ਪੰਜਾਬੀ ਮੌਜੂਦਾ ਤਰਜਮਾ
PCB
ਫਿਰ ਵੀ ਇਹ ਜਾਣ ਕੇ ਕਿ ਮਾਰਦਕਈ ਕਿਹੜੀ ਜਾਤੀ ਦਾ ਹੈ, ਉਸ ਨੇ ਸਿਰਫ ਮਾਰਦਕਈ ਨੂੰ ਮਾਰਨ ਦੇ ਵਿਚਾਰ ਨੂੰ ਹੀ ਨਹੀਂ ਕੀਤਾ ਸਗੋਂ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਦੇ ਰਾਜ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਅਰਥਾਤ ਮਾਰਦਕਈ ਦੇ ਸਾਰੇ ਲੋਕਾਂ ਨੂੰ ਨਾਸ ਕਰਨ ਦੀ ਯੋਜਨਾ ਬਣਾਈ।
2
ਅਸਤਰ 3:2
ਰਾਜੇ ਦੇ ਦਰਵਾਜ਼ੇ ਦੇ ਸਾਰੇ ਸ਼ਾਹੀ ਅਧਿਕਾਰੀਆਂ ਨੇ ਗੋਡੇ ਟੇਕ ਕੇ ਹਾਮਾਨ ਦਾ ਆਦਰ ਕੀਤਾ ਕਿਉਂ ਜੋ ਰਾਜੇ ਨੇ ਉਹ ਦੇ ਵਿਖੇ ਇਹ ਹੁਕਮ ਦਿੱਤਾ ਸੀ, ਪਰ ਮਾਰਦਕਈ ਨੇ ਗੋਡੇ ਟੇਕ ਕੇ ਉਸ ਦਾ ਆਦਰ ਨਹੀਂ ਕੀਤਾ।