1
ਜ਼ਕਰਯਾਹ 9:9
ਪੰਜਾਬੀ ਮੌਜੂਦਾ ਤਰਜਮਾ
PCB
ਬਹੁਤ ਖੁਸ਼ ਹੋ, ਸੀਯੋਨ ਦੀ ਬੇਟੀ! ਹੇ ਯੇਰੂਸ਼ਲੇਮ ਦੀ ਧੀ, ਰੌਲਾ ਪਾ! ਵੇਖ, ਤੇਰਾ ਰਾਜਾ ਤੁਹਾਡੇ ਕੋਲ ਆਉਂਦਾ ਹੈ, ਉਹ ਧਰਮੀ ਅਤੇ ਜੇਤੂ ਹੋ ਕੇ ਆਉਂਦਾ ਹੈ, ਉਹ ਨਿਮਰ ਹੈ ਅਤੇ ਗਧੀ ਦੇ ਬੱਚੇ ਉੱਤੇ ਸਵਾਰ ਹੁੰਦਾ ਹੈ।
Cymharu
Archwiliwch ਜ਼ਕਰਯਾਹ 9:9
2
ਜ਼ਕਰਯਾਹ 9:10
ਮੈਂ ਇਫ਼ਰਾਈਮ ਤੋਂ ਰਥਾਂ ਨੂੰ ਅਤੇ ਯੇਰੂਸ਼ਲੇਮ ਤੋਂ ਘੋੜਿਆਂ ਨੂੰ ਖੋਹ ਲਵਾਂਗਾ, ਅਤੇ ਲੜਾਈ ਦਾ ਧਨੁਸ਼ ਟੁੱਟ ਜਾਵੇਗਾ। ਉਹ ਕੌਮਾਂ ਨੂੰ ਸ਼ਾਂਤੀ ਦਾ ਐਲਾਨ ਕਰੇਗਾ। ਉਹ ਦਾ ਰਾਜ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਦਰਿਆ ਤੋਂ ਧਰਤੀ ਦੇ ਸਿਰੇ ਤੱਕ ਫੈਲੇਗਾ।
Archwiliwch ਜ਼ਕਰਯਾਹ 9:10
3
ਜ਼ਕਰਯਾਹ 9:16
ਯਾਹਵੇਹ ਉਹਨਾਂ ਦਾ ਪਰਮੇਸ਼ਵਰ ਉਸ ਦਿਨ ਆਪਣੇ ਲੋਕਾਂ ਨੂੰ ਬਚਾਵੇਗਾ ਜਿਵੇਂ ਇੱਕ ਅਯਾਲੀ ਆਪਣੇ ਇੱਜੜ ਨੂੰ ਬਚਾਉਂਦਾ ਹੈ। ਉਹ ਉਸ ਦੀ ਧਰਤੀ ਵਿੱਚ ਚਮਕਣਗੇ ਤਾਜ ਵਿੱਚ ਗਹਿਣਿਆਂ ਵਾਂਗ।
Archwiliwch ਜ਼ਕਰਯਾਹ 9:16