1
ਹਿਜ਼ਕੀਏਲ 39:29
ਪੰਜਾਬੀ ਮੌਜੂਦਾ ਤਰਜਮਾ
PCB
ਮੈਂ ਹੁਣ ਉਹਨਾਂ ਤੋਂ ਆਪਣਾ ਮੂੰਹ ਨਹੀਂ ਲੁਕਾਵਾਂਗਾ, ਕਿਉਂਕਿ ਮੈਂ ਇਸਰਾਏਲ ਦੇ ਲੋਕਾਂ ਉੱਤੇ ਆਪਣਾ ਆਤਮਾ ਵਹਾ ਦਿਆਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”
Porovnat
Zkoumat ਹਿਜ਼ਕੀਏਲ 39:29
2
ਹਿਜ਼ਕੀਏਲ 39:28
ਤਦ ਉਹ ਜਾਣ ਲੈਣਗੇ ਕਿ ਮੈਂ ਉਹਨਾਂ ਦਾ ਪਰਮੇਸ਼ਵਰ ਹਾਂ, ਕਿਉਂਕਿ ਭਾਵੇਂ ਮੈਂ ਉਹਨਾਂ ਨੂੰ ਕੌਮਾਂ ਵਿੱਚ ਗ਼ੁਲਾਮੀ ਵਿੱਚ ਭੇਜਿਆ, ਮੈਂ ਉਹਨਾਂ ਨੂੰ ਉਹਨਾਂ ਦੀ ਧਰਤੀ ਉੱਤੇ ਇਕੱਠਾ ਕਰਾਂਗਾ, ਕਿਸੇ ਨੂੰ ਪਿੱਛੇ ਨਾ ਛੱਡਾਂਗਾ।
Zkoumat ਹਿਜ਼ਕੀਏਲ 39:28
3
ਹਿਜ਼ਕੀਏਲ 39:25
“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਹੁਣ ਯਾਕੋਬ ਨੂੰ ਗੁਲਾਮੀ ਤੋਂ ਬਹਾਲ ਕਰਾਂਗਾ ਅਤੇ ਇਸਰਾਏਲ ਦੇ ਸਾਰੇ ਘਰਾਣੇ ਤੇ ਤਰਸ ਖਾਵਾਂਗਾ। ਮੈਂ ਆਪਣੇ ਪਵਿੱਤਰ ਨਾਮ ਦੇ ਲਈ ਅਣਖੀ ਹੋਵਾਂਗਾ।
Zkoumat ਹਿਜ਼ਕੀਏਲ 39:25
Domů
Bible
Plány
Videa