“Biblica” (ਬਿਬਲਿਕਾ) ਅਤੇ ਬਿਬਲਿਕਾ ਲੋਗੋ ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਵਿੱਚ ਰਜਿਸਟਰਡ ਟ੍ਰੇਡਮਾਰਕ ਹਨ ਅਤੇ ਟ੍ਰੇਡਮਾਰਕ ਦਫਤਰ Biblica, Inc. ਦੀ ਮਨਜ਼ੂਰੀ ਨਾਲ ਵਰਤਿਆ ਜਾਦਾਂ ਹੈ।
“Biblica” and the Biblica Logo are trademarks registered in the United States Patent and Trademark Office by Biblica, Inc. Used with permission.
About the Punjabi Contemporary Version
ਪੰਜਾਬੀ ਮੌਜੂਦਾ ਤਰਜਮਾ ਭਾਰਤ ਵਿੱਚ ਲੱਖਾਂ ਪੂਰਬੀ ਪੰਜਾਬੀ ਬੋਲਣ ਵਾਲਿਆਂ ਲਈ ਇੱਕ ਨਵਾਂ ਅਤੇ ਪੂਰਾ ਬਾਇਬਲ ਅਨੁਵਾਦ ਹੈ ਜਿਹੜੇ ਦੇਵਨਗਰੀ ਲਿਪੀ ਦੀ ਵਰਤੋਂ ਕਰਦੇ ਹਨ। ਇਹ ਬਾਇਬਲ ਦੇ ਸੰਦੇਸ਼ ਨੂੰ ਸਪਸ਼ਟ ਅਤੇ ਮੌਜੂਦਾ ਭਾਸ਼ਾ ਵਿੱਚ ਪੇਸ਼ ਕਰਦਾ ਹੈ, ਜਿਸ ਨਾਲ ਇਹ ਵਿਸਵਾਸ਼ਿਆ ਅਤੇ ਗੈਰ-ਈਸਾਈਆਂ ਦੋਵਾਂ ਦੇ ਨਾਲ-ਨਾਲ ਨੌਜਵਾਨਾਂ ਅਤੇ ਨਵੇਂ ਪੜ੍ਹੇ-ਲਿਖੇ ਬਾਲਕਾ ਲਈ ਵੀ ਪਹੁੰਚਯੋਗ ਬਣਦਾ ਹੈ। ਅਨੁਵਾਦਕਾਂ ਨੇ ਇਸ ਨੂੰ ਚੰਗੀ ਤਰ੍ਹਾਂ ਅਤੇ ਵਫਾਦਾਰੀ ਨਾਲ ਅਸਲੀ ਲਿਖਤਾ ਦੀ ਵਰਤੋਂ ਕਰਕੇ ਅਤੇ ਕੁਦਰਤੀ ਤਰੀਕੇ ਨਾਲ ਆਸਾਨ ਭਾਸ਼ਾ ਵਿੱਚ ਅਨੁਵਾਦ ਕੀਤਾ ਹੈ ਤਾਂ ਜੋ ਸਮਝਣ ਵਿੱਚ ਸਰਲ ਹੋਵੇ।ਉਨ੍ਹਾਂ ਨੇ ਇਤਿਹਾਸਕ ਅਤੇ ਧਰਮ ਸ਼ਾਸਤਰੀ ਸ਼ੁੱਧਤਾ ਨੂੰ ਸੁਰੱਖਿਅਤ ਰੱਖਿਆ ਜਦੋਂ ਕਿ ਇਹ ਯਕੀਨੀ ਬਣਾਇਆ ਕਿ ਸੱਭਿਆਚਾਰਕ ਸੂਖਮਤਾਵਾਂ, ਸਨਮਾਨਯੋਗ ਸ਼ਬਦ ਅਤੇ ਮੁੱਖ ਬਾਇਬਲੀ ਸ਼ਬਦ ਸਪਸ਼ਟ ਅਤੇ ਸਤਿਕਾਰਯੋਗ ਹਨ।
ਇਹ ਅਨੁਵਾਦ ਇਕਸਾਰਤਾ ਅਤੇ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਨਵੇ-ਨਵੇ ਅਨੁਵਾਦ ਸਾਧਨਾਂ ਦੀ ਵਰਤੋਂ ਕਰਕੇ ਵਿਕਸਤ ਕੀਤਾ ਗਿਆ ਹੈ। ਆਪਣੀ ਸਪਸ਼ਟਤ, ਸ਼ੁੱਧਤਾ ਅਤੇ ਸੱਭਿਆਚਾਰਕ ਉਚਿਤਤਾ ਦੇ ਨਾਲ, ਇਹ ਅਨੁਵਾਦ ਉਹਨਾਂ ਵਿਅਕਤੀਆਂ, ਚਰਚਾਂ ਅਤੇ ਸੇਵਕਾਈਆਂ ਲਈ ਆਦਰਸ਼ ਹੈ ਜੋ ਪੰਜਾਬੀ ਬੋਲਣ ਵਾਲਿਆਂ ਨੂੰ ਪਰਮੇਸ਼ਵਰ ਦੇ ਬਚਨ ਨਾਲ ਜੋੜਨਾ ਚਾਹੁੰਦੇ ਹਨ।
The Punjabi Contemporary Version is a new full Bible translation for the millions of Eastern Punjabi speakers in India who use the Devanagari script. It presents the message of the Bible in clear, contemporary language, making it accessible to both Christians and non-Christians, as well as young people and newly literate adults. The translators carefully balanced faithfulness to the original text with natural, easy-to-understand language. They preserved historical and theological accuracy while ensuring cultural nuances, honorifics, and key biblical terms are clear and respectful.
This translation was developed using the latest translation tools to ensure consistency and high quality. With its clarity, accuracy, and cultural relevance, this version is ideal for individuals, churches, and ministries seeking to engage Punjabi speakers with the Word of God.
About Biblica
ਬਿਬਲਿਕਾ ਇੱਕ ਵਿਸ਼ਵ ਪੱਧਰੀ ਸੇਵਾ ਹੈ ਜੋ ਬਾਈਬਲ ਨੂੰ ਨਵੇਂ ਅਤੇ ਰਚਨਾਤਮਕ ਢੰਗ ਨਾਲ ਸਾਂਝਾ ਕਰਦੀ ਹੈ। ਪਿਛਲੇ 200 ਸਾਲਾਂ ਤੋਂ, ਅਸੀਂ ਬਾਈਬਲ ਦੇ ਅਨੁਵਾਦ ਅਤੇ ਇਸ ਨਾਲ ਸੰਬੰਧਿਤ ਸਮੱਗਰੀ ਤਿਆਰ ਕਰ ਰਹੇ ਹਾਂ, ਜੋ ਹੋਰ ਬਹੁਤ ਸਾਰੀਆਂ ਸੇਵਾਵਾਂ ਨੂੰ ਦੁਨੀਆ ਭਰ ਦੇ ਲੋਕਾਂ ਤੱਕ ਖੁਸ਼ਖਬਰੀ ਪਹੁੰਚਾਉਣ ਵਿੱਚ ਮਦਦ ਕਰਦੀ ਹੈ—ਤਾਂ ਜੋ ਹੋਰ ਲੋਕ ਯਿਸੂ ਮਸੀਹ ਦੇ ਪਿਆਰ ਨੂੰ ਜਾਣ ਸਕਣ।
Biblica is a global ministry innovating new ways to reach people with the Bible. Now in its third century of mission, Biblica continues to produce Bible translations and resources that power hundreds of Gospel ministries worldwide—all so that more people can discover the love of Jesus Christ.
Tell us how this resource made a difference in your life: https://www.Biblica.com/MyStory
Get to know us more at https://www.Biblica.com