ਯਿਸੂ ਦੇ ਚਮਤਕਾਰ: ਉਸ ਦੀ ਇਲਾਹੀ ਪਛਾਣ ਨੂੰ ਪ੍ਰਗਟ ਕਰਨਾ।预览

ਯਿਸੂ ਦੇ ਚਮਤਕਾਰ: ਉਸ ਦੀ ਇਲਾਹੀ ਪਛਾਣ ਨੂੰ ਪ੍ਰਗਟ ਕਰਨਾ।

9天中的第2天

ਅਧਿਕਾਰੀ ਦੇ ਪੁੱਤਰ ਨੂੰ ਚੰਗਾ ਕਰਨਾ

ਇੱਕ ਸ਼ਾਹੀ ਅਧਿਕਾਰੀ ਆਪਣੇ ਪੁੱਤਰ ਦੀ ਚੰਗਿਆਈ ਲਈ ਯੀਸ਼ੂ ਅੱਗੇ ਬੇਨਤੀ ਕਰਦਾ ਹੈ| ਯੀਸ਼ੂ ਉਸ ਦੇ ਪੁੱਤਰ ਨੂੰ ਚੰਗਾ ਕਰ ਦਿੰਦੇ ਹਨ ਅਤੇ ਉਸ ਦਾ ਪੂਰਾ ਪਰਿਵਾਰ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਹੈ|

ਸਵਾਲ1ਕੀ ਵਿਸ਼ਵਾਸ ਦੇ ਕੁਝ ਜਤਨ ਅਜਿਹੇ ਵੀ ਹਨ ਜਿਹਨਾਂ ਨੂੰ ਕਰਨ ਲਈ ਯੀਸ਼ੂ ਤੁਹਾਡੇ ਅੱਗੇ ਅਰਦਾਸ ਕਰ ਰਹੇ ਸਨ ਅਤੇ ਤੁਸੀਂ ਦੇਰ ਕਰਦੇ ਜਾ ਰਹੇ ਹੋਂ, ਉਹਨਾਂ ਜਤਨਾਂ ਨੂੰ ਸਮਝਾਓ?

ਸਵਾਲ2ਜੇਕਰ ਤੁਹਾਡੀ ਕਿਸੇ ਪ੍ਰਾਰਥਨਾ ਦਾ ਜਵਾਬ ਯੀਸ਼ੂ ਨੇ ਸ਼ਾਨਦਾਰ ਤਰੀਕੇ ਨਾਲ ਦਿੱਤਾ ਹੈ ਤਾਂ ਉਸ ਬਾਰੇ ਦੱਸੋ?

ਸਵਾਲ3ਰਾਜ ਅਧਿਕਾਰੀ ਨੂੰ ਯਕੀਨ ਸੀ ਕੀ ਯੀਸ਼ੂ ਉਸ ਦੇ ਬੇਟੇ ਨੂੰ ਚੰਗਾ ਕਰ ਦੇਣਗੇ| ਅੱਜ ਮਸੀਹੀ ਲੋਕ ਕਿਵੇਂ ਯੀਸ਼ੂ ਉੱਤੇ ਜਿਆਦਾ ਭਰੋਸਾ ਕਰ ਸਕਦੇ ਹਨ ਕੀ ਉਹ ਉਹਨਾਂ ਦੀ ਸਮੱਸਿਆ ਦਾ ਹਲ ਕਰ ਦੇਣਗੇ?

读经计划介绍

ਯਿਸੂ ਦੇ ਚਮਤਕਾਰ: ਉਸ ਦੀ ਇਲਾਹੀ ਪਛਾਣ ਨੂੰ ਪ੍ਰਗਟ ਕਰਨਾ।

ਯਿਸੂ ਦੇ ਚਮਤਕਾਰਾਂ ਦੀ ਪੜਚੋਲ ਕਰੋ, ਹਰ ਇੱਕ ਪਰਮੇਸ਼ੁਰ ਦੇ ਪੁੱਤਰ ਵਜੋਂ ਆਪਣੀ ਪਛਾਣ ਪ੍ਰਗਟ ਕਰਦਾ ਹੈ। ਇੱਕ ਛੋਟਾ ਵੀਡੀਓ ਯੋਜਨਾ ਦੇ ਹਰ ਦਿਨ ਲਈ ਮੁੱਖ ਚਮਤਕਾਰ ਨੂੰ ਦਰਸਾਉਂਦਾ ਹੈ।

More