ਯਿਸੂ ਦੇ ਚਮਤਕਾਰ: ਉਸ ਦੀ ਇਲਾਹੀ ਪਛਾਣ ਨੂੰ ਪ੍ਰਗਟ ਕਰਨਾ।预览

ਪੰਜ ਹਜਾਰ ਨੂੰ ਰਜਾਉਣਾ
ਯੀਸ਼ੂ ਨੇ 5000 ਲੋਕਾਂ ਨੂੰ 5 ਰੋਟੀਆਂ ਅਤੇ 2 ਮੱਛੀਆਂ ਨਾਲ ਰਜਾਇਆ|
ਸਵਾਲ1ਇਸ ਹਾਲਤ ਵਿੱਚ ਯੀਸ਼ੂ ਦੁਆਰਾ ਇੰਨੇ ਲੋਕਾਂ ਨੂੰ ਰਜਾਉਣ ਨਾਲ ਤੁਹਾਨੂੰ ਵਰਤਮਾਨ ਲਈ ਕਿਹੜੀ ਉਮੀਦ ਅਤੇ ਭਵਿੱਖ ਲਈ ਕਿਹੜਾ ਵਾਦਾ ਮਿਲਦਾ ਹੈ?
ਸਵਾਲ2ਕੀ ਤੁਸੀਂ ਕਦੇ ਮਹਸੂਸ ਕਿੱਤਾ ਕੀ ਯੀਸ਼ੂ ਨੇ ਤੁਹਾਡੇ ਸੀਮਿਤ ਸਾਧਨ ਨੂੰ ਤੁਹਾਡੇ ਸੋਚਣ ਤੋਂ ਵੀ ਵਧ ਕੇ ਖਿੱਚਿਆ ਅਤੇ ਵਧਾ ਦਿੱਤਾ?
ਸਵਾਲ3ਯੀਸ਼ੂ ਫਿਲਿਪੁਸ ਦੀ ਅਜਮਾਇਸ਼ ਕਰ ਰਹੇ ਸੀ| ਕਦੋਂ ਅਤੇ ਕਿਵੇਂ ਯੀਸ਼ੂ ਨੇ ਤੁਹਾਡੀ ਅਜਮਾਇਸ਼ ਕਿੱਤੀ?
读经计划介绍

ਯਿਸੂ ਦੇ ਚਮਤਕਾਰਾਂ ਦੀ ਪੜਚੋਲ ਕਰੋ, ਹਰ ਇੱਕ ਪਰਮੇਸ਼ੁਰ ਦੇ ਪੁੱਤਰ ਵਜੋਂ ਆਪਣੀ ਪਛਾਣ ਪ੍ਰਗਟ ਕਰਦਾ ਹੈ। ਇੱਕ ਛੋਟਾ ਵੀਡੀਓ ਯੋਜਨਾ ਦੇ ਹਰ ਦਿਨ ਲਈ ਮੁੱਖ ਚਮਤਕਾਰ ਨੂੰ ਦਰਸਾਉਂਦਾ ਹੈ।
More