ਯਿਸੂ ਦੇ ਚਮਤਕਾਰ预览

ਜਨਮ ਦੇ ਅੰਨੇ ਨੂੰ ਚੰਗਾ ਕਰਨਾ
ਯੀਸ਼ੂ ਪ੍ਰਮੇਸ਼ਵਰ ਦੀ ਸ਼ਕਤੀ ਨੂੰ ਦਰਸ਼ਾਉਣ ਲਈ ਇੱਕ ਅੰਨੇ ਨੂੰ ਚੰਗਾ ਕਰਦੇ ਸਨ|
ਸਵਾਲ1ਤੁਸੀਂ ਕਿਸੀ ਅਜਿਹੇ ਮਨੁੱਖ ਨੂੰ ਜਾਣਦੇ ਹੋਂ ਜੋ ਬਹੁਤ ਬੀਮਾਰ ਸੀ ਜਾਂ ਸਰੀਰਕ ਤੌਰ ਤੇ ਅਪਾਹਜ ਸੀ ਅਤੇ ਇਹ ਸਬ ਕੁਝ ਉਸ ਦੇ ਪਾਪ ਕਰਕੇ ਹੋਇਆ? ਯੀਸ਼ੂ ਇਸ ਗੱਲ ਬਾਰੇ ਕੀ ਕਹਿੰਦੇ?
ਸਵਾਲ2ਚੇਲਿਆਂ ਨੇ ਪੁੱਛਿਆ, “ਕਿਸ ਕਾਰਨ ਵਾਜੋਂ ਇਹ ਮਨੁੱਖ ਅੰਨਾ ਹੈ”? ਯੀਸ਼ੂ ਦਾ ਧਿਆਨ ਇਸ ਗੱਲ ਤੇ ਸੀ ਕੀ ਅੰਨ੍ਹੇ ਆਦਮੀ ਦੀ ਮਦਦ ਕਿਵੇਂ ਕੀਤੀ ਜਾਵੇ| ਅੱਜ ਕਲੀਸਿਯਾ ਨੂੰ ਇਸ ਘਟਨਾ ਤੋਂ ਕੀ ਸਿੱਖਣਾ ਚਾਹਿਦਾ ਹੈ?
ਸਵਾਲ3ਅੰਨੇ ਮਨੁੱਖ ਲਈ ਉਹ ਸਬ ਕਰਨਾ ਅਸਾਨ ਨਹੀਂ ਰਿਹਾ ਹੋਵੇਗਾ ਜੋ ਯੀਸ਼ੂ ਨੇ ਕਿਹਾ| ਇਸ ਗੱਲ ਨਾਲ ਤੁਹਾਡਾ ਆਪਣਾ ਵਿਸ਼ਵਾਸ ਯੀਸ਼ੂ ਦੀਆਂ ਨਸੀਹਤਾਂ ਨੂੰ ਮੰਨਣ ਲਈ ਕਿਵੇਂ ਲਲਕਾਰਿਆ ਗਿਆ?
读经计划介绍

ਯਿਸੂ ਦੇ ਚਮਤਕਾਰਾਂ ਦੀ ਪੜਚੋਲ ਕਰੋ, ਹਰ ਇੱਕ ਪਰਮੇਸ਼ੁਰ ਦੇ ਪੁੱਤਰ ਵਜੋਂ ਆਪਣੀ ਪਛਾਣ ਪ੍ਰਗਟ ਕਰਦਾ ਹੈ। ਇੱਕ ਛੋਟਾ ਵੀਡੀਓ ਯੋਜਨਾ ਦੇ ਹਰ ਦਿਨ ਲਈ ਮੁੱਖ ਚਮਤਕਾਰ ਨੂੰ ਦਰਸਾਉਂਦਾ ਹੈ।
More